10ਵੀਂ ਪਾਸ ਲਈ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਏਅਰਪੋਰਟ ਅਥਾਰਟੀ ''''ਚ ਜੂਨੀਅਰ ਅਸਿਸਟੈਂਟ ਦੇ ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀ...

ਨਵੀਂ ਦਿੱਲੀ-ਏਅਰਪੋਰਟ ਅਥਾਰਟੀ 'ਚ ਜੂਨੀਅਰ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-64

ਅਹੁਦੇ ਦਾ ਨਾਂ-ਜੂਨੀਅਰ ਅਸਿਸਟੈਂਟ

ਆਖਰੀ ਤਾਰੀਕ- 5 ਦਸੰਬਰ

ਉਮਰ ਸੀਮਾ-18-30 ਸਾਲ

ਅਹੁਦਿਆਂ ਦਾ ਵੇਰਵਾ-
ਯੂ. ਆਰ- 45
ਹੋਰ ਪਿਛੜਿਆ ਵਰਗ-08
ਅਨੁਸੁਚਿਤ ਜਾਤੀ-  04
ਅਨੁਸੁਚਿਤ ਜਨਜਾਤੀ- 07
ਕੁੱਲ=   64

ਨੌਕਰੀ ਸਥਾਨ-ਆਲ ਇੰਡੀਆ

ਚੋਣ ਪ੍ਰਕਿਰਿਆ-ਚੋਣ ਲਿਖਤੀ ਪ੍ਰੀਖਿਆ (ਕੰਪਿਊਟਰ ਆਧਰਿਤ ਟੈਸਟ) ਸਰੀਰਕ ਮਾਪ, ਡਰਾਈਵਿੰਗ ਪ੍ਰੀਖਿਆ ਅਤੇ ਸਰੀਰਕ ਸਹਿਣਸ਼ਕਤੀ ਦੀ ਜਾਂਚ ਆਧਾਰ 'ਤੇ ਹੋਵੇਗੀ।

ਇੰਝ ਕਰੋ ਅਪਲਾਈ-ਇੱਛੁਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.aai.aero ਪੜ੍ਹੋ।

  • pass
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ