17 ਸਤੰਬਰ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ

09/17/2017 8:15:07 PM

1. ਐੱਸ.ਜੀ.ਪੀ.ਸੀ. ਨੇ ਕੱਟਿਆ ਗਿਆਨੀ ਗੁਰਮੁਖ ਸਿੰਘ ਦੇ ਘਰ ਦੀ ਬਿਜਲੀ ਦਾ ਕੁਨੈਕਸ਼ਨ 
2. ਭਾਜਪਾ ਨੇਤਾਵਾਂ ਨੇ ਨਰਿੰਦਰ ਮੋਦੀ ਦੀ ਲੰਬੀ ਉਮਰ ਲਈ ਕੀਤੀ ਅਰਦਾਸ
3. ਦੇਸ਼ ਭਰ ਤੋਂ ਆਏ ਸਿੱਖ ਸੰਸਥਾਨ ਨੇ ਐੱਸ.ਜੀ.ਪੀ.ਸੀ. ਦੇ ਸਹਿਯੋਗ ਨਾਲ ਕੱਢਿਆ ਨਗਰ ਕੀਰਤਨ
4. ਪ੍ਰਿਟਿੰਗ ਇੰਡਸਟਰੀ ਨੂੰ ਦੇਸ਼ 'ਚ ਮਿਲੀ 17% ਦੀ ਗਰੋਥ
5. ਅੰਮ੍ਰਿਤਸਰ 'ਚ ਕੱਢੀ ਗਈ ਪਲਸ ਪੋਲੀਓ ਜਾਗਰੂਕਤਾ ਰੈਲੀ