22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

09/23/2017 12:22:44 AM

1. ਅੰਮ੍ਰਿਤਸਰ - ਸਿੱਧੂ-ਜੋਸ਼ੀ 'ਚ ਛਿੜੀ ਵਿਕਾਸ ਦੀ 'ਕ੍ਰੇਡਿਟ ਵਾਰ'
2. ਗੁਰਦਾਸਪੁਰ - ਜ਼ਿਮਣੀ ਚੋਣ: ਜਾਖੜ ਤੇ ਸਲਾਰੀਆ ਨੇ ਭਰੀ ਨਾਮਜ਼ਦਗੀ
3. ਪਟਿਆਲਾ - 'ਗੁਰਦਾਸਪੁਰ 'ਚ ਭੁਗਤਣਾ ਪਵੇਗਾ ਸਰਕਾਰ ਨੂੰ ਖਾਮਿਆਜ਼ਾ' 
4. ਹੁਸ਼ਿਆਰਪੁਰ - ਕਿਸਾਨਾਂ ਲਈ ਜੋ ਕੀਤਾ ਓਹ ਹੱਦੋਂ ਵਧ ਕੇ ਕੀਤਾ: ਕੈਪਟਨ
5. ਫਰੀਦਕੋਟ -  ਸ਼ਾਮ-ਏ-ਸੂਫ਼ੀਆਨਾ 'ਚ ਕੰਵਰ ਗਰੇਵਾਲ ਨੇ ਬੰਨ੍ਹਿਆ ਸਮਾਂ 
6. ਰੋਪੜ - ਟੋਲ ਪਲਾਜ਼ਾ ਵਰਕਰਾਂ ਦੇ ਕੰਪਨੀ 'ਤੇ ਦੋਸ਼ 
7. ਬਠਿੰਡਾ - ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲਾ ਗਿਰੋਹ ਬੇਨਕਾਬ 
8. ਮੋਗਾ - ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੀਤਾ ਜਾਗਰੂਕ 
9. ਫਤਿਹਗੜ੍ਹ ਸਾਹਿਬ - ਭਾਈ ਘਨ੍ਹੱਈਆ ਦੇ ਜੀਵਨ 'ਤੇ ਸੈਮੀਨਾਰ 
10. ਪਠਾਨਕੋਟ - ਮੈਡੀਕਲ ਕੈਂਪ 'ਚ 350 ਵਿਦਿਆਰਥਣਾਂ ਦਾ ਚੈਕਅੱਪ 
11. ਲੁਧਿਆਣਾ - ਖੇਤੀ 'ਚ ਨਵੀਂ ਤਕਨੀਕ ਦੀ ਲੋੜ :  ਮਨਪ੍ਰੀਤ ਬਾਦਲ   
12. ਮੁਕਤਸਰ - 25 ਸਾਲ ਬਾਅਦ ਨਗਰ ਕੌਂਸਲ 'ਚ ਕਾਂਗਰਸ ਦਾ ਮੀਤ ਪ੍ਰਧਾਨ
13. ਤਰਨਤਾਰਨ - 'ਇਨਸਾਫ ਨਾ ਮਿਲਿਆ ਤਾਂ ਕਰ ਲਵਾਂਗਾ ਖੁਦਕੁਸ਼ੀ'
14. ਨਵਾਂਸ਼ਹਿਰ - ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੂੰ ਸ਼ਖ਼ਤ ਹਿਦਾਇਤਾਂ
15. ਮੋਹਾਲੀ -  ਮੋਹਾਲੀ ਪੁੱਜੇ ਉਪ ਰਾਸ਼ਟਰਪਤੀ ਵੇਂਕਿਆ ਨਾਇਡ
16. ਫਾਜ਼ਿਲਕਾ - ਜਲਾਲਾਬਾਦ ਦੇ ਵਿਕਾਸ ਕਾਰਜਾਂ ਨੂੰ ਮੁੜ ਲੱਗੀਆਂ ਬਰੇਕਾਂ
17. ਸੰਗਰੂਰ - ਸਰਕਾਰ ਖੋਹਣਾ ਚਾਹੁੰਦੀ ਸਾਡਾ ਰੁਜਗਾਰ : ਆਂਗਣਵਾੜੀ ਵਰਕਰ
18. ਜਲੰਧਰ - ਟੀਨੂੰ ਨੇ ਕਾਂਗਰਸ ਦੇ ਕਾਰਜਕਾਲ 'ਤੇ ਚੁੱਕੇ ਸਵਾਲ 
19. ਕਪੂਰਥਲਾ-  ਨਸ਼ਾ ਸਪਲਾਈ ਦਾ ਨੈੱਟਵਰਕ ਬ੍ਰੇਕ
20. ਫਿਰੋਜ਼ਪੁਰ -ਵਿਜੀਲੈਂਸ ਦਫ਼ਤਰ 'ਚ ਲੱਗੀ ਅਚਾਨਕ ਅੱਗ 
21. ਬਰਨਾਲਾ - ਆਰ.ਐਮ.ਪੀ. ਡਾਕਟਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ 
22. ਮਾਨਸਾ - ਸਰਕਾਰੀ ਡਾਕਟਰਾਂ 'ਤੇ ਇਲਾਜ 'ਚ ਅਣਗਹਿਲੀ ਦੇ ਲੱਗੇ ਦੋਸ਼ 


Related News