ਜਵਾਲਾ ਹੋਈ ਗੁੱਸੇ ਨਾਲ ਲਾਲ ਜਦੋਂ ਯੂਜ਼ਰ ਨੇ ਪੁੱਛਿਆ ''ਅਜਹਰੂਦੀਨ ਸਾਹਿਬ ਦਾ ਕੀ ਹਾਲ ਹੈ''

08/02/2017 9:55:14 AM

ਨਵੀਂ ਦਿੱਲੀ—ਆਪਣੇ ਮੋਦੀ ਵਿਰੋਧੀ ਬਿਆਨਾਂ ਨੂੰ ਲੈ ਕੇ ਸੁਰਖੀਆ 'ਚ ਰਹਿਣ ਵਾਲਾ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਇਕ ਵਾਰ ਫਿਰ ਤੋਂ ਸੁਰਖੀਆ 'ਚ ਆ ਗਈ ਹੈ। ਦਰਅਸਲ ਇਕ ਟਵੀਟ ਯੂਜ਼ਰ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ 'ਅਜਹਰੂਦੀਨ ਸਾਹਿਬ ਦਾ ਕੀ ਹਾਲ ਹੈ'। ਤਾਂ ਇਹ ਪੜ੍ਹ ਕੇ ਜਵਾਲਾ ਗੁੱਸੇ ਨਾਲ ਲਾਲ ਹੋ ਗਈ ਅਤੇ ਉਨ੍ਹਾਂ ਨੇ ਉਸ ਸੋਸ਼ਲ ਮੀਡੀਆ ਯੂਜ਼ਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ, 'ਇਹ ਸਭ ਮੇਰੇ ਸਾਹਮਣੇ ਬੋਲਣਾ'


ਅਜਿਹਾ ਇਸ ਲੀਈ ਹੋਇਆ ਕਿਉਂਕਿ ਕੁਝ ਸਮੇਂ ਪਹਿਲਾਂ ਅਜਿਹੀ ਖ਼ਬਰ ਸਾਹਮਣੇ ਆਈ ਸੀ ਕਿ ਭਾਰਤ ਦੇ ਸਾਬਕਾ ਕਪਤਾਵ ਮੁਹੰਮਦ ਅਜ਼ਹਰੂਦੀਨ ਅਤੇ ਜਵਾਲਾ ਗੁੱਟਾ ਦੇ ਵਿਚਾਲੇ ਅਫੇਅਰ ਹੈ ਅਤੇ ਸੰਗੀਤਾ ਬਿਜਲਾਨੀ ਨਾਲ ਅਜ਼ਹਰ ਦੇ ਬਹਿਸ ਦੀ ਵਜ੍ਹਾ ਵੀ ਜਵਾਲਾ ਹੀ ਹੈ।


Related News