ਜਦੋਂ ਸਿੱਧੂ ਦੇ ਇਕ ਮੁੱਕੇ ਨਾਲ ਵਿਅਕਤੀ ਦੀ ਗਈ ਸੀ ਜਾਨ

10/20/2017 4:58:45 PM

ਨਵੀਂ ਦਿੱਲੀ(ਬਿਊਰੋ)— ਨਵਜੋਤ ਸਿੰਘ ਸਿੱਧੂ ਦਾ ਅੱਜ ਆਪਣਾ 39ਵਾਂ ਜਨ‍ਮਦਿਨ ਮਨਾ ਰਹੇ ਹਨ। ਪੰਜਾਬ  ਦੇ ਪਟਿਆਲਾ ਵਿਚ ਉਨ੍ਹਾਂ ਦਾ ਜਨ‍ਮ‍ 20 ਅਕ‍ਤੂਬਰ 1963 ਵਿਚ ਹੋਇਆ ਸੀ। ਸਿੱਧੂ ਪਟਿਆਲਾ ਵਿਚ ਪਲੇ–ਵਧੇ ਅਤੇ ਇੱਥੋਂ ਹੀ ਕ੍ਰਿਕਟ ਕੋਚਿੰਗ ਸ਼ੁਰੂ ਕੀਤੀ ਸੀ। ਉਹ ਪਟਿਆਲੇ ਦੇ ਯਦਵਿੰਦਰਾ ਪਬਲਿਕ ਸਕੂਲ ਅਤੇ ਬਾਰਾਦਰੀ ਗਾਰਡਨ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਸਨ। ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਸਿੱਧੂ ਵੀ ਵਧੀਆ ਕ੍ਰਿਕਟਰ ਸਨ।
जब सिद्धू ने मारा था मुक्का, हुई थी शख्स की मौत, चला था केस
ਪਟਿਆਲੇ ਦੇ ਸਿੱਧੂ ਨੇ ਸਿਰਫ 20 ਸਾਲ ਦੀ ਉਮਰ ਵਿੱਚ ਭਾਰਤ ਵੱਲੋਂ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਆਪਣੇ ਤੀਸਰੇ ਹੀ ਟੈਸਟ ਮੈਚ ਵਿਚ ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਸੈਂਕੜਾ ਲਗਾਇਆ ਸੀ। 16 ਸਾਲ ਤੱਕ ਕੌਮਾਂਤਰੀ ਕ੍ਰਿਕਟ ਖੇਡਣ ਵਾਲੇ ਸਿੱਧੂ ਟੈਸਟ ਕ੍ਰਿਕਟ ਵਿਚ ਡਬਲ ਸੈਂਕੜਾ ਵੀ ਲਗਾ ਚੁੱਕੇ ਹਨ। 1983 ਤੋਂ 1999 ਤਕ ਭਾਰਤੀ ਕ੍ਰਿਕਟ ਟੀਮ ਵਿਚ ਓਪਨਿੰਗ ਬੱ‍ਲੇਬਾਜ਼ ਰਹੇ।
जब सिद्धू ने मारा था मुक्का, हुई थी शख्स की मौत, चला था केस
2004 ਵਿੱਚ ਸ਼ੇਰੀ ਪਾ ਬੀਜੇਪੀ ਵਿਚ ਸ਼ਾਮਲ ਹੋਏ ਅਤੇ ਇਸ ਸਾਲ ਅਮ੍ਰਿਤਸਰ ਤੋਂ ਚੋਣ ਜਿੱਤ ਕੇ ਉਨ੍ਹਾਂ ਨੇ ਵਿਖਾ ਦਿੱਤਾ ਕਿ ਉਹ ਰਾਜਨੀਤੀ ਵਿੱਚ ਵੀ ਕ੍ਰਿਕਟ ਦੀ ਤਰ੍ਹਾਂ ਲੰਮੀ ਪਾਰੀ ਖੇਡਣਗੇ। ਸਿੱਧੂ ਨੇ ਅਮ੍ਰਿਤਸਰ ਤੋਂ ਕਾਂਗਰਸ ਦੇ ਆਰ.ਐੱਲ. ਭਾਟੀਆ ਨੂੰ 90 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਭਾਟੀਆ ਉਹੀ ਨੇਤਾ ਸੀ, ਜੋ ਆਪਰੇਸ਼ਨ ਬਲੂ ਸਟਾਰ ਦੇ ਬਾਅਦ ਵੀ ਕਾਂਗਰਸ ਦੇ ਟਿਕਟ ਉੱਤੇ ਅਮ੍ਰਿਤਸਰ ਤੋਂ ਜਿੱਤਣ ਵਿੱਚ ਸਫਲ ਰਹੇ ਸਨ।
जब सिद्धू ने मारा था मुक्का, हुई थी शख्स की मौत, चला था केस
2005 ਵਿੱਚ ਸਿੱਧੂ ਕਾਮੇਡੀ ਸ਼ੋਅ ਦਿ ਗਰੇਟ ਇੰਡੀਅਨ ਲਾਫਟਰ ਵਿੱਚ ਮੁਨਸਫ਼ ਦੇ ਤੌਰ ਉੱਤੇ ਨਜ਼ਰ ਆਏ ਅਤੇ ਇਸ ਸ਼ੋਅ ਨੇ ਛੋਟੇ ਪਰਦੇ ਉੱਤੇ ਇਤਿਹਾਸ ਰਚ ਦਿੱਤਾ।
जब सिद्धू ने मारा था मुक्का, हुई थी शख्स की मौत, चला था केस
2006 ਸਿੱਧੂ ਲਈ ਬੁਰਾ ਦੌਰ ਲੈ ਕੇ ਆਇਆ। ਹਰਿਆਣਾ ਅਤੇ ਪੰਜਾਬ ਹਾਈਕੋਰਟ ਨੇ ਉਨ੍ਹਾਂ ਨੂੰ 1988 ਦੇ ਹੱਤਿਆ ਦੇ ਮਾਮਲੇ ਵਿਚ ਸਜ਼ਾ ਸੁਣਾਈ। 1988 ਵਿੱਚ ਉਨ੍ਹਾਂ ਦਾ ਗੁਰਨਾਮ ਸਿੰਘ  ਨਾਮ ਦੇ ਇੱਕ ਸ਼ਖਸ ਨਾਲ ਝਗੜਾ ਹੋਇਆ ਸੀ। ਮਾਰ ਕੁੱਟ ਦੇ ਬਾਅਦ ਇਸ ਸ਼ਖਸ ਦੀ ਮੌਤ ਹੋ ਗਈ ਸੀ। ਪੁਲਸ ਨੇ ਉਨ੍ਹਾਂ ਉੱਤੇ ਕਤਲ ਦਾ ਕੇਸ ਦਰਜ ਕੀਤਾ।
जब सिद्धू ने मारा था मुक्का, हुई थी शख्स की मौत, चला था केस
ਹਾਈਕੋਰਟ ਨੇ ਉਨ੍ਹਾਂ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਉਹ ਕਈ ਦਿਨ ਜੇਲ੍ਹ ਵਿਚ ਰਹੇ ਸਨ। ਬਾਅਦ ਵਿੱਚ ਕੇਸ ਖਾਰਜ ਕਰ ਦਿੱਤਾ ਗਿਆ ਸੀ। 2007 ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਰਾਹਤ ਦਿੰਦੇ ਹੋਏ ਹਾਈ ਕੋਰਟ ਦੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਕੇ ਚੋਣ ਲੜਨ ਦੀ ਇਜਾਜਤ ਵੀ ਦੇ ਦਿੱਤੀ।

जब सिद्धू ने मारा था मुक्का, हुई थी शख्स की मौत, चला था केस


Related News