ਸੇਂਥਿਲਕੁਮਾਰ ਫਾਈਨਲ ''ਚ

Friday, April 21, 2017 4:28 PM
ਸੇਂਥਿਲਕੁਮਾਰ ਫਾਈਨਲ ''ਚ

ਚੇਨਈ— ਉਭਰਦੇ ਭਾਰਤੀ ਖਿਡਾਰੀ ਵੇਲਾਵਨ ਸੇਂਥਿਲਕੁਮਾਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰਖਦੇ ਹੋਏ ਜੋਹਾਨਿਸਬਰਗ ''ਚ ਚਲ ਰਹੇ ਵੇਸਟ ਰੈਂਡ ਓਪਨ ਸਕੁਐਸ਼ ਟੂਰਨਾਮੈਂਟ ''ਚ ਫਾਈਨਲ ''ਚ ਪ੍ਰਵੇਸ਼ ਕਰ ਲਿਆ ਹੈ।
ਬ੍ਰਿਟਿਸ਼ ਜੂਨੀਅਰ ਓਪਨ ਸੇਂਥਿਲਕੁਮਾਰ ਨੇ ਸੈਮੀਫਾਈਨਲ ''ਚ ਚੌਥਾ ਦਰਜਾ ਪ੍ਰਾਪਤ ਦੱਖਣੀ ਅਫਰੀਕਾ ਦੇ ਟ੍ਰਿਸਟਾਨ ਆਈਸੇਲੇ ਨੂੰ 16-14, 15-13, 11-7 ਨਾਲ ਹਰਾਇਆ। ਇਹ ਉਨ੍ਹਾਂ ਦਾ ਲਗਾਤਾਰ ਦੂਜਾ ਪੀ.ਐੱਸ.ਏ. ਫਾਈਨਲ ਹੈ। ਹੁਣ ਉਹ ਮਿਸਰ ਦੇ ਮੁਹੰਮਦ ਏਲਸ਼ਰਬਿਨਾ ਨਾਲ ਖੇਡਣਗੇ। ਭਾਰਤ ਦੇ ਹਰਿੰਦਰ ਪਾਲ ਸੰਧੂ ਦੂਜੇ ਦੌਰ ''ਚ ਹੀ ਹਾਰ ਕੇ ਬਾਹਰ ਹੋ ਗਏ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!