ਬਗੈਰ ਕੱਪੜਿਆਂ ਦੇ ਕੈਮਰੇ ਸਾਹਮਣੇ ਆਈ UFC ਸਟਾਰ, ਦੇਖੋਂ BOLD ਤਸਵੀਰਾਂ

07/23/2017 3:03:25 AM

ਨਵੀਂ ਦਿੱਲੀ— ਯੂ.ਐੱਫ.ਸੀ. ਸਟਾਰ ਫੇਲਿਸ ਹੇਰਰਿਗ ਇਨ੍ਹਾਂ ਦਿਨਾਂ 'ਚ ਵਾਇਰਲ ਹੋਈ ਆਪਣੀ ਬੋਲਡ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਬਹੁਤ ਚਰਚਾ ਰਹੀ ਹੈ। ਤਸਵੀਰਾਂ 'ਚ ਸਿਰਫ ਇਕ ਤੌਲੀਆ ਪਾ ਕੇ ਫੇਲਿਸ ਨੇ ਕੈਮਰੇ ਦੇ ਸਾਹਮਣੇ ਨਾ ਸਿਰਫ ਆਪਣਾ ਤੌਲੀਆ ਦਿਖਾਇਆ, ਬਲਕਿ ਉਹ ਬਿਨ੍ਹਾਂ ਕੱਪੜੇ ਦੇ ਕੈਮਰੇ ਦੇ ਸਾਹਮਣੇ ਖੜ੍ਹੀ ਹੋ ਗਈ।

PunjabKesari
ਫੇਲਿਸ ਬਿਨ੍ਹਾਂ ਕੱਪੜਿਆਂ ਦੇ ਆਪਣਾ ਭਾਰ ਚੈੱਕ ਕਰਨ ਆਈ ਸੀ। ਜਿਸ ਦੇ ਲਈ ਉਨ੍ਹਾਂ ਨੇ ਆਪਣੇ ਸ਼ਰੀਰ ਨੂੰ ਸਿਰਫ ਇਕ ਤੌਲੀਏ ਨਾਲ ਢੱਕਿਆ ਹੋਇਆ ਸੀ।

PunjabKesari
ਫੇਲਿਸ ਜਿਵੇ ਹੀ ਭਾਰ ਤੋਲਣ ਵਾਲੀ ਮਸ਼ੀਨ 'ਤੇ ਖੜ੍ਹੀ ਹੋਈ ਉਸ ਦਾ ਤੌਲੀਆ ਡਿੱਗ ਗਿਆ। ਜਿਸ ਕਾਰਨ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਅਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਅੱਗ ਦੀ ਤਰ੍ਹਾਂ ਫੈਲ ਗਈਆਂ।

PunjabKesari
ਫੇਲਿਸ ਇਕ ਵਧੀਆ ਰੇਸਲਰ ਦੇ ਨਾਲ-ਨਾਲ ਆਪਣੀ ਖੂਬਸੂਰਤੀ ਕਾਰਨ ਵੀ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਹੈ। ਉਹ ਕਈ ਬਾਰ ਬਿਨ੍ਹਾਂ ਕੱਪੜਿਆਂ ਦੇ ਵੀ ਫੋਟੋਸ਼ੂਟ ਕਰਵਾ ਚੁੱਕੀ ਹੈ।

PunjabKesari


Related News