ਦਸੰਬਰ ''ਚ ਹੋਵੇਗੀ ਬੰਗਾਲ ਪ੍ਰੀਮੀਅਰ ਟੀ-20 ਲੀਗ

Friday, May 19, 2017 9:56 PM
ਦਸੰਬਰ ''ਚ ਹੋਵੇਗੀ ਬੰਗਾਲ ਪ੍ਰੀਮੀਅਰ ਟੀ-20 ਲੀਗ

ਕੋਲਕਾਤਾ— ਪਹਿਲੀ ਬੰਗਾਲ ਪ੍ਰੀਮੀਅਰ ਟੀ-20 ਲੀਗ ਦਸੰਬਰ ''ਚ ਖੇਡੀ ਜਾਵੇਗੀ। ਜਿਸ ''ਚ 6 ਟੀਮਾਂ ਹਿੱਸਾ ਲੈਣਗੀਆਂ। ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਗਾਂਗੁਲੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਟੂਰਨਾਮੈਂਟ ਈਡਨ ਗਾਰਡਨ, ਜਾਦਵਪੁਰ ਯੂਨੀਵਰਸਿਟੀ ਪਰਿਸਰ ਅਤੇ ਜ਼ਿਲੇ ਦੇ ਇਕ ਹੋਰ ਮੈਦਾਨ ''ਚ ਖੇਡਿਆ ਜਾਵੇਗਾ। ਟੀਮਾਂ ''ਚ ਬੰਗਾਲ ਦੇ ਬਾਹਰ ਦੇ 3 ਖਿਡਾਰੀ ਹੋ ਸਕਦੇ ਹਨ ਪਰ ਇਸ ''ਚ ਕੋਈ ਵਿਦੇਸ਼ੀ ਖੇਡਾਰੀ ਹਿੱਸਾ ਨਹੀਂ ਲਵੇਗਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!