ਡੁਕਾਟੀ ਤੋਂ ਲੈ ਕੇ ਮਰਸੀਡੀਜ਼ ਤੱਕ, ਅਜਿਹਾ ਹੈ ਸ਼ੋਏਬ ਅਖਤਰ ਦਾ ਕਾਰ-ਬਾਈਕ ਕਲੈਕਸ਼ਨ (ਦੇਖੋ ਤਸਵੀਰਾਂ)

Sunday, August 13, 2017 3:16 PM

ਨਵੀਂ ਦਿੱਲੀ - ਰਾਵਲਪਿੰਡੀ ਐਕਸਪ੍ਰੈਸ ਨਾਮ ਨਾਲ ਮਸ਼ਹੂਰ ਦੁਨੀਆਂ ਦੇ ਸਭ ਤੋਂ ਤੇਜ਼ ਬੌਲਰ ਰਹੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਨੂੰ ਰਫਤਾਰ ਨਾਲ ਬੇਹੱਦ ਪਿਆਰ ਹੈ। ਖੁਦ ਰਫਤਾਰ ਦੇ ਬਾਦਸ਼ਾਹ ਸ਼ੋਏਬ ਨੂੰ ਸੁਪਰ ਬਾਈਕਸ ਅਤੇ ਸੁਪਰਕਾਰਾਂ ਨੂੰ ਦੌੜਾਉਣ ਦਾ ਬੇਹੱਦ ਸ਼ੌਂਕ ਹੈ। ਕਾਰ-ਬਾਈਕ ਕਲੈਕਸ਼ਨ ਮਾਮਲੇ 'ਚ ਉਹ ਪਾਕਿ ਕ੍ਰਿਕਟਰਾਂ ਤੋਂ ਸਭ ਤੋਂ ਅੱਗੇ ਹਨ।

PunjabKesari
ਸ਼ੋਏਬ ਦੀ ਫੇਵਰੇਟ ਬਾਈਕ ਹੋਂਡਾ ਸੀ. ਬੀ. ਆਰ. 1000 ਹੈ, ਜਿਸ ਤੋਂ ਫਾਇਰਬਲੇਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

PunjabKesari

ਸ਼ੋਏਬ ਫਾਇਰਬਲੇਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ੋਏਬ ਅਕਸਰ ਆਪਣੀ ਇਸ ਪਸੰਦੀਦਾ ਬਾਈਕ 'ਤੇ ਰਾਈਡ ਕਰਦੇ ਨਜ਼ਰ ਆਉਂਦੇ ਹਨ। ਇਸ ਬਾਈਕ ਦੀ ਕੀਮਤ ਲਗਭਗ 25 ਲੱਖ ਰੁਪਏ ਹੈ। ਹਾਲਾਂਕਿ ਉਨ੍ਹਾਂ ਕੋਲ ਹੋਰ ਵੀ ਸਪੋਰਟਸ ਬਾਈਕਸ ਹਨ।

PunjabKesariਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!