ਪੇਸ ਅਤੇ ਲਿਪਸਕੀ ਨੂੰ ਹਰਾ ਕੇ ਰਾਜਾ ਅਤੇ ਸ਼ਰਣ ਚੈਲੰਜ਼ਰ ਫਾਈਨਲ ''ਚ

Saturday, May 20, 2017 3:08 AM
ਪੇਸ ਅਤੇ ਲਿਪਸਕੀ ਨੂੰ ਹਰਾ ਕੇ ਰਾਜਾ ਅਤੇ ਸ਼ਰਣ ਚੈਲੰਜ਼ਰ ਫਾਈਨਲ ''ਚ

ਫਰਾਂਸ— ਭਾਰਤ ਦੇ ਦਿਵਿਜ ਸ਼ਰਣ ਅਤੇ ਰਾਜਾ ਨੇ ਲਿਏਂਡਰ ਪੇਸ ਅਤੇ ਅਮਰੀਕਾ ਦੇ ਸਟਾਰ ਲਿਪਸਕੀ ਨੂੰ ਹਰਾ ਕੇ ਬੋਰਡੋ ਚੈਲੰਜ਼ਰ ਟੈਨਿਸ ਟੂਰਨਾਮੈਂਟ ਦੇ ਯੁਗਲ ਫਾਈਨਲ ''ਚ ਪਹੁੰਚ ਗਏ ਹਨ। ਤੀਜੀ ਦਰਜਾ ਪਾਪਤ ਰਾਜਾ ਅਤੇ ਸ਼ਰਣ ਨੇ ਇਹ ਮੁਕਾਬਲਾ 6-2, 6-3 ਨਾਲ ਜਿੱਤ ਲਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!