ਨੇਹਰਾ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, ਪ੍ਰਸ਼ੰਸਕਾਂ ਨੇ ਕੀਤੇ ਫਨੀ ਕੁਮੈਂਟਸ

Thursday, October 12, 2017 3:01 PM

ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਗੇਂਦਬਾਜ਼ ਆਸ਼ੀਸ਼ ਨੇਹਰਾ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਉਹ 1 ਨਵੰਬਰ ਨੂੰ ਦਿੱਲੀ ਵਿਚ ਨਿਊਜ਼ੀਲੈਂਡ ਖਿਲਾਫ ਆਪਣੇ ਕਰੀਅਰ ਦਾ ਆਖਰੀ ਕੌਮਾਂਤਰੀ ਮੈਚ ਖੇਡਣਗੇ। ਆਸ਼ੀਸ਼ ਨੇਹਰਾ ਟੀਮ ਲਈ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਖੇਡਣ ਵਾਲੇ ਖਿਡਾਰੀਆਂ ਵਿੱਚੋਂ ਇਕ ਹਨ। ਉਨ੍ਹਾਂ ਦਾ ਕੌਮਾਂਤਰੀ ਕਰੀਅਰ 18 ਸਾਲ ਤੱਕ ਰਿਹਾ। ਉਨ੍ਹਾਂ ਨੇ ਫਰਵਰੀ 1999 ਵਿਚ ਡੈਬਿਊ ਕੀਤਾ ਸੀ, ਉਥੇ ਹੀ ਉਹ ਆਪਣਾ ਆਖਰੀ ਮੈਚ ਨਵੰਬਰ 2017 ਵਿੱਚ ਖੇਡਣਗੇ। ਨੇਹਰਾ ਦੇ ਰਿਟਾਇਰਮੈਂਟ ਦੀ ਖਬਰ ਆਉਣ ਦੇ ਬਾਅਦ ਕ੍ਰਿਕਟ ਪਸ਼ੰਸਕਾਂ ਨੂੰ ਵੀ ਝਟਕਾ ਲੱਗਾ। ਜਿਸਦੇ ਬਾਅਦ ਫੈਂਸ ਨੇ ਸੋਸ਼ਲ ਮੀਡੀਆ ਉੱਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰਦੇ ਹੋਏ, ਉਨ੍ਹਾਂ ਨੂੰ ਆਉਣ ਵਾਲੀ ਲਾਈਫ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ। ਇਸ ਦੌਰਾਨ ਪ੍ਰਸ਼ੰਸਕਾਂ ਨੇ ਕਈ ਮਜ਼ੇਦਾਰ ਕੁਮੈਂਟਸ ਵੀ ਕੀਤੇ—

नेहरा ने किया रिटायरमेंट का ऐलान, फैन्स ने कर दिए ऐसे Funny कमेंट्स, sports news in hindi, sports newsनेहरा ने किया रिटायरमेंट का ऐलान, फैन्स ने कर दिए ऐसे Funny कमेंट्स, sports news in hindi, sports news