ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ''ਚ ਪੁਰਸ਼ ਅਤੇ ਮਹਿਲਾ ਰਿਲੇ ਟੀਮ ਕੁਆਲੀਫਾਈ ਨਹੀਂ ਕਰ ਸਕੀ

Sunday, August 13, 2017 4:29 AM
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ''ਚ ਪੁਰਸ਼ ਅਤੇ ਮਹਿਲਾ ਰਿਲੇ ਟੀਮ ਕੁਆਲੀਫਾਈ ਨਹੀਂ ਕਰ ਸਕੀ

ਲੰਡਨ— ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਹ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਨੀਵਾਰ ਨੂੰ ਆਪਣੇ-ਆਪਣੇ ਵਰਗ 'ਚ 4 ਗੁਣਾ 400 ਮੀਟਰ ਮੁਕਾਬਲੇ 'ਚ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ। ਉਹ ਕੁਆਲੀਫਾਇੰਗ ਰਾਊਂਡ 'ਚ 3:02.80 ਸੈਕਿੰਡ ਦੇ ਸਮੇਂ ਨਾਲ 10ਵੇਂ ਸਥਾਨ 'ਤੇ ਰਹੀ ਅਤੇ 8 ਟੀਮਾਂ ਦੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। 8ਵੇਂ ਸਥਾਨ 'ਤੇ ਟੀਮ ਕਯੂਬਾ ਨੇ 3:01.88 ਸੈਕਿੰਡ ਦਾ ਸਮਾਂ ਕੱਢਿਆ। ਦੂਸਰੇ ਪਾਸੇ ਮਹਿਲਾ ਟੀਮ ਡਿਸਕਵਾਲੀਫਾਈ ਕਰ ਦਿੱਤੀ ਗਈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!