ਲਾਹਿੜੀ ਸਾਂਝੇ 15ਵੇਂ ਸਥਾਨ ''ਤੇ

10/21/2017 10:02:55 AM

ਜੇਜੂ ਆਈਲੈਂਡ, (ਬਿਊਰੋ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਸ਼ੁੱਕਰਾਵਰ ਨੂੰ ਇੱਥੇ ਅੰਤਿਮ 2 ਹੋਲ 'ਚ 2 ਬਰਡੀ ਨਾਲ ਸੀਜੇ ਨਾਈਨ ਬ੍ਰਿਜੇਸ ਦੇ ਦੂਜੇ ਦੌਰ 'ਚ ਇਕ ਅੰਡਰ 71 ਦਾ ਕਾਰਡ ਖੇਡ ਕੇ ਆਪਣੇ ਸਥਾਨ 'ਤੇ ਸੁਧਾਰ ਕੀਤਾ।
ਲਾਹਿੜੀ (69, 71) ਕੁੱਲ ਸਕੋਰ 4 ਅੰਡਰ 140 ਦੇ ਸਕੋਰ ਨਾਲ ਸਾਂਝੇ 15ਵੇਂ ਸਥਾਨ 'ਤੇ ਹਨ ਜਦਕਿ ਵੀਰਵਾਰ ਤੱਕ ਉਹ ਸਾਂਝੇ ਤੌਰ 'ਤੇ 20ਵੇਂ ਸਥਾਨ 'ਤੇ ਸਨ। ਲਿਊਕ ਲਿਸਟ (68, 67) ਇਕੱਲੇ ਚੋਟੀ 'ਤੇ ਬਣੇ ਹੋਏ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਆਪਣੇ ਪਹਿਲੇ ਪੀ.ਜੀ.ਏ. ਟੂਰ 'ਤੇ ਲੱਗੀਆਂ ਹਨ।


Related News