ਭਾਰਤੀ ਮਹਿਲਾਵਾਂ ਰੂਸ ਤੋਂ ਹਾਰੀਆਂ

06/25/2017 12:44:12 AM

ਨਵੀਂ ਦਿੱਲੀ— ਮਹਿਲਾ ਵਰਗ ਵਿਚ ਭਾਰਤ ਲਈ ਸ਼ਨੀਵਾਰ ਬੇਹੱਦ ਬੁਰਾ ਦਿਨ ਸਾਬਿਤ ਹੋਇਆ। ਉਸ ਨੂੰ ਰੂਸ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਰੂਸ ਦੀ ਮਜ਼ਬੂਤ ਟੀਮ ਨੇ ਭਾਰਤ ਨੂੰ ਆਸਾਨੀ ਨਾਲ 3-1 ਨਾਲ ਹਰਾ ਦਿੱਤਾ। ਇਹ ਹਾਰ ਇਕ ਗੱਲ ਹੋਰ ਸਾਬਿਤ ਕਰਦੀ ਹੈ ਕਿ ਭਾਰਤ ਦੀ ਮਹਿਲਾ ਟੀਮ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਵਿਚ ਤਾਂ ਸ਼ਾਮਿਲ ਹੈ ਪਰ ਵੱਡੀਆਂ ਟੀਮਾਂ ਖਿਲਾਫ ਅਜੇ ਵੀ ਉਸ ਦਾ ਪ੍ਰਦਰਸ਼ਨ ਓਨਾ ਵਧੀਆ ਨਹੀਂ ਰਹਿੰਦਾ। ਖਾਸ ਤੌਰ 'ਤੇ ਰੂਸ ਅਤੇ ਚੀਨ ਖਿਲਾਫ ਉਸ ਨੂੰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਲਿਆਉਣਾ ਪਵੇਗਾ।


Related News