ਭਾਰਤ ਨੇ ਅੰਡਰ-17 ਵਿਸ਼ਵ ਕੱਪ ਤੋਂ ਪਹਿਲਾ ਇਟਲੀ ਨੂੰ ਹਰਾਇਆ

Saturday, May 20, 2017 2:35 AM
ਭਾਰਤ ਨੇ ਅੰਡਰ-17 ਵਿਸ਼ਵ ਕੱਪ ਤੋਂ ਪਹਿਲਾ ਇਟਲੀ ਨੂੰ ਹਰਾਇਆ

ਨਵੀਂ ਦਿੱਲੀ— ਭਾਰਤ ਦੀ ਅੰਡਰ-17 ਵਿਸ਼ਵ ਕੱਪ ਟੀਮ ਨੇ ਸ਼ੁੱਕਰਵਾਰ ਇਟਲੀ ਦੇ ਅਰੀਜੋ ''ਚ ਇਟਲੀ ਦੀ ਟੀਮ ਨੂੰ 2-0 ਨਾਲ ਹਰਾ ਦਿੱਤਾ। ਭਾਰਤੀ ਟੀਮ ਫਰਵਰੀ 2013 ਤੋਂ ਤਿਆਰੀਆਂ ''ਚ ਲੱਗੀ ਹੋਈ ਹੈ ਅਤੇ ਇਹ ਜਿੱਤ ਉਨ੍ਹਾਂ ਦੀ ਮਿਹਨਤ ਅਤੇ ਆਤਮ ਵਿਸ਼ਵਾਸ਼ ਨੂੰ ਦਿਖਾਂਉਦੀ ਹੈ। ਅਭਿਜੀਤ ਸਰਕਾਰ ਨੇ 31ਵੇਂ ਮਿੰਟ ''ਚ ਅਤੇ ਰਾਹੁਲ ਨੇ 80ਵੇਂ ਮਿੰਟ ''ਚ ਗੋਲ ਕਰ ਕੇ ਜਿੱਤ ਹਾਸਲ ਕੀਤੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!