ਯੂਨਾਨ ਅਤੇ ਬੋਸਨੀਆ ਨੇ ਖੇਡਿਆ ਗੋਲ ਰਹਿਤ ਡਰਾਅ

06/11/2017 3:11:07 AM

ਜੈਨਿਕਾ— ਯੂਨਾਨ ਅਤੇ ਬੋਸਨੀਆ ਨੇ ਗਰੁੱਪ ਮੈਚ ਦਾ ਕੁਆਲੀਫਾਇਰ ਗੋਲ ਰਹਿਤ ਡਰਾਅ ਖੇਡਿਆ। ਇਸ ਨਤੀਜੇ ਤੋਂ ਬਾਅਦ ਯੂਨਾਨ ਦੇ 6 ਮੈਚਾਂ ਨਾਲ 12 ਅੰਕ ਹਨ। ਉਹ ਚੋਟੀ 'ਤੇ ਚੱਲ ਰਹੇ ਬੈਲਜੀਅਮ ਤੋਂ 4 ਅੰਕ ਅਤੇ ਤੀਸਰੇ ਸਥਾਨ ਦੇ ਬੋਸਨੀਆ ਨਾਲੋਂ ਇਕ ਅੰਕ ਪਿੱਛੇ ਹੈ। ਯੂਰਪ ਦੇ 9 ਗਰੁੱਪਾਂ ਦੇ ਜੇਤੂ ਖੁਦ ਹੀ 32 ਟੀਮਾਂ ਦੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਇਰ ਕਰ ਜਾਣਗੇ, ਜਦਕਿ ਬਾਕੀ 4 ਸਥਾਨਾਂ ਲਈ 8 ਚੋਟੀ ਦੇ ਰਨਰਅਪ 2 ਪੜਾਵਾਂ ਦਾ ਪਲੇਅ ਆਫ ਖੇਡਣਗੇ।


Related News