ਇਸ ਖਿਡਾਰੀ ਦੀ ਇੰਨੀ ਕੀਮਤ, IPL ਟੀਮਾਂ ਤਾਂ ਕੀ ਦੁਨੀਆ ਦੇ ਸਭ ਤੋਂ ਮਹਿੰਗੇ ਜਹਾਜ਼ ਵੀ ਖ੍ਰੀਦੇ ਜਾ ਸਕਦੈ!

08/10/2017 12:28:21 PM

ਨਵੀਂ ਦਿੱਲੀ— ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਨੇਮਾਰ ਨੂੰ ਪੀ.ਐਸ.ਜੀ. ਨਾਲ ਕਰਾਰ ਵਿਚ ਰਿਕਾਰਡ 263 ਮਿਲੀਅਨ ਡਾਲਰ ਮਿਲੇ ਹਨ। ਇਸ ਵਿਚ 222 ਮਿਲੀਅਨ ਡਾਲਰ ਉਨ੍ਹਾਂ ਦੀ ਫੀਸ ਹੀ ਹੈ। ਦੇਖਿਆ ਜਾਵੇ ਤਾਂ ਨੇਮਾਰ ਨੂੰ ਮਿਲੀ ਇਸ ਰਾਸ਼ੀ ਨਾਲ ਆਈ.ਪੀ.ਐਲ. ਦੀਆਂ ਚਾਰ ਟੀਮਾਂ ਖਰੀਦੀਆਂ ਜਾ ਸਕਦੀ ਹੈ।  ਨੇਮਾਰ ਦੀ ਇਸ ਕੀਮਤ ਨਾਲ ਇਨ੍ਹਾਂ ਚਾਰ ਪ੍ਰਸਿੱਥ ਫੁਟਬਾਲਰਾਂ ਨੂੰ ਖਰੀਦਿਆ ਜਾ ਸਕਦਾ ਸੀ।
ਪਾਲ ਪੰਬਾ– 105 ਮਿਲੀਅਨ ਡਾਲਰ 
ਗੈਰੇਥ ਬੇਲ– 100 ਮਿਲੀਅਨ ਡਾਲਰ 
ਕ੍ਰਿਰਸਟੀਆਨੋ ਰੋਨਾਲਡੋ– 94 ਮਿਲੀਅਨ ਡਾਲਰ
ਬਫਨ– 52 ਮਿਲੀਅਨ ਡਾਲਰ
ਆਈ.ਪੀ.ਐਲ. ਦੀਆਂ ਟੀਮਾਂ ਨੂੰ ਵੀ ਖਰੀਦਿਆ ਜਾ ਸਕਦੈ

ਮੁੰਬਈ ਇੰਡੀਅੰਸ 78 ਮਿਲੀਅਨ ਡਾਲਰ

ਕੋਲਕਾਤਾ ਨਾਇਟ ਰਾਈਡਰਸ– 77 ਮਿਲੀਅਨ ਡਾਲਰ 
ਰਾਇਲ ਚੈਲੇਂਜਰਸ ਬੰਗਲੌਰ– 67 ਮਿਲੀਅਨ ਡਾਲਰ
ਸਨਰਾਈਜ਼ਰਸ ਹੈਦਰਾਬਾਦ– 41 ਮਿਲੀਅਨ ਡਾਲਰ
ਇੰਨੇ ਵਿਚ ਤਾਂ ਹਵਾਈ ਜਹਾਜ਼ ਵੀ ਆ ਜਾਂਦਾ
ਬੋਇੰਗ 787 ਡਰੀਮਲਾਇਨਰ ਦੀ ਕੀਮਤ ਹੈ 150 ਮਿਲੀਅਨ ਡਾਲਰ
ਬੋਇੰਗ 767-200 ਦੀ ਕੀਮਤ 118 ਮਿਲੀਅਨ ਡਾਲਰ ਹੈ
ਇਹ ਦੁਨੀਆ ਦੇ ਦੂਜੇ ਅਤੇ ਤੀਸਰੇ ਸਭ ਤੋਂ ਮਹਿੰਗੇ ਹਵਾਈ ਜਹਾਜ਼ ਹਨ।


Related News