ਇਟਲੀ ਦੀ ਸਾਰਾ ਈਰਾਨੀ ''ਤੇ ਡੋਪਿੰਗ ਪਾਬੰਦੀ

08/08/2017 1:11:09 AM

ਰੋਮ— ਇਟਲੀ ਦੀ ਟੈਨਿਸ ਖਿਡਾਰੀ ਸਾਰਾ ਈਰਾਨੀ 'ਤੇ 2 ਮਹੀਨੇ ਦਾ ਡੋਪਿੰਗ ਪਾਬੰਦੀ ਲਗਾ ਦਿੱਤੀ ਹੈ। ਕੌਮਾਂਤਰੀ ਟੈਨਿਸ ਮਹਾਸੰਘ ਨੇ ਸੋਮਵਾਰ ਨੂੰ ਇਹ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਾਰਾ ਨੂੰ ਡੋਪਿੰਗ ਉਲੰਘਣਾ ਦੇ ਕਾਰਨ 2 ਮਹੀਨੇ ਲਈ ਮੁਅੱਤਲ  ਕਰ ਦਿੱਤਾ ਗਿਆ ਹੈ।
29 ਸਾਲ ਸਾਬਕਾ ਫ੍ਰੈਂਚ ਓਪਨ ਫਾਈਨਲਲਿਸਟ ਸਾਰਾ ਫਰਵਰੀ 'ਚ ਮੁਕਾਬਲੇ ਤੋਂ ਬਾਹਰ ਟੈਸਟ 'ਚ ਅਸਫਲ ਰਹੀ ਸੀ, ਜਦਕਿ ਉਸ ਨੂੰ ਯੂਰੀਨ ਨਮੂਨੇ 'ਚ ਲੇਟ੍ਰੋਜਾਲ ਪਾਇਆ ਸੀ ਜੋ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਦਾ ਬਲੈਰਲਿਸਟ 'ਚ ਸ਼ਾਮਲ ਹੈ।


Related News