ਬੈਲਜੀਅਮ ਨੇ ਸਪੇਨ ਨੂੰ 5-0 ਨਾਲ ਹਰਾਇਆ ਤੇ ਅਰਜਨਟੀਨਾ-ਹਾਲੈਂਡ ਨੇ ਖੇਡਿਆ ਡਰਾਅ

12/04/2017 3:48:34 AM

ਭੁਵਨੇਸ਼ਵਰ- ਲੋਇਕ ਲਿਊਪਾਰਟ ਦੀ ਬਿਹਤਰੀਨ ਹੈਟ੍ਰਿਕ ਨਾਲ ਬੈਲਜੀਅਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ ਐਤਵਾਰ ਨੂੰ 5-0 ਨਾਲ ਹਰਾ ਕੇ ਐੱਫ. ਆਈ. ਐੱਚ. ਵਰਲਡ ਹਾਕੀ ਲੀਗ ਫਾਈਨਲਸ ਵਿਚ ਪੂਲ-ਏ ਵਿਚ ਲਾਗਤਾਰ ਦੂਜੀ ਜਿੱਤ ਦਰਜ ਕੀਤੀ, ਜਦਕਿ ਇਸੇ ਪੂਲ ਦਾ ਇਕ ਹੋਰ ਮੈਚ ਅਰਜਨਟੀਨਾ ਤੇ ਹਾਲੈਂਡ ਵਿਚਾਲੇ 3-3 ਨਾਲ ਡਰਾਅ ਰਿਹਾ।


Related News