ਬੈਂਗਲੁਰੂ FC ਨੇ ਲਾਜੋਂਗ ਨੂੰ 2-0 ਨਾਲ ਹਰਾਇਆ

04/15/2017 8:55:17 PM

 ਸ਼ਿਲਾਂਗਸੁਨੀਲ ਸ਼ੇਤਰੀ ਅਤੇ ਹਰਮਨਜੋਤ ਖਾਬਰਾ ਦੇ ਗੋਲ ਦੀ  ਸਹਾਇਤਾ ਨਾਲ ਮੌਜੂਦਾ ਚੈਂਪੀਅਨ ਬੈਂਗਲੁਰੂ ਐੱਫ. ਸੀ. ਨੇ ਸ਼ਨੀਵਾਰ ਇੱਥੇ ਸ਼ਿਲਾਂਗ ਲਾਜੋਂਗ ਨੂੰ 2-0 ਨਾਲ ਹਰਾ ਦਿੱਤਾ। ਸ਼ੇਤਰੀ ਨੇ 26ਵੇਂ ਮਿੰਟ ''ਚ ਲਾਜੋਂਗ ਦੀ ਡਿਫੈਨਸਿਵ ''ਚ ਗੋਲ ਕੀਤਾ। ਜਦਕਿ ਖਾਬਰਾ ਨੇ ਦੂਜੇ ਹਾਫ ਦੇ ਪਹਿਲੇ ਪੰਜ ਮਿੰਨਟ ''ਚ ਹੇਡਰ ਦੇ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਸੁਨਿਸ਼ਚਿਤ ਕੀਤੀ। ਇਸ ਜਿੱਤ ਨਾਲ ਬੈਂਗਲੁਰੂ ਨੇ ਲਾਜੋਂਗ ਨੂੰ ਚੌਥੇ ਸਥਾਨ ਤੋਂ ਹਟਾ ਦਿੱਤਾ। ਦੋਵੇਂ ਟੀਮਾਂ ਦੇ 16 ਮੈਚਾਂ ''ਚ 24 ਅੰਕ ਹਨ ਪਰ ਬੈਂਗਲੁਰੂ ਗੋਲ ਅੰਤਰ ''ਚ ਅੱਗੇ ਹੈ।


Related News