ਬਜਰੰਗ ਨੇ ਟਰਾਇਲ ਜਿੱਤਿਆ, ਵਿਸ਼ਵ ਚੈਂਪੀਅਨਸ਼ਿਪ ''ਚ ਉਤਰਨਗੇ

Sunday, August 13, 2017 12:38 PM
ਬਜਰੰਗ ਨੇ ਟਰਾਇਲ ਜਿੱਤਿਆ, ਵਿਸ਼ਵ ਚੈਂਪੀਅਨਸ਼ਿਪ ''ਚ ਉਤਰਨਗੇ

ਨਵੀਂ ਦਿੱਲੀ— ਭਾਰਤੀ ਪਹਿਲਵਾਨ ਬਜਰੰਗ ਨੇ ਫਰਾਂਸ ਦੇ ਪੈਰਿਸ 'ਚ ਹੋਏ ਫ੍ਰੀਸਟਾਈਲ ਵਰਗ ਦੇ 65 ਕਿਲੋਗ੍ਰਾਮ ਦੇ ਟ੍ਰਾਇਲ 'ਚ ਰਾਹੁਲ ਮਾਨ ਨੂੰ ਹਰਾ ਦਿੱਤਾ ਹੈ ਜਿਸ ਦੇ ਨਾਲ ਹੀ ਯਕੀਨੀ ਹੋ ਗਿਆ ਹੈ ਉਹ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। ਭਾਰਤੀ ਕੁਸ਼ਤੀ ਮਹਾਸੰਘ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਪੈਰਿਸ 'ਚ ਸੰਪੰਨ 65 ਕਿਲੋਗ੍ਰਾਮ ਫਰੀ ਸਟਾਈਲ ਵਰਗ 'ਚ ਚੋਣ ਟਰਾਇਲ 'ਚ ਬਜਰੰਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਵਾਨ ਰਾਹੁਲ ਮਾਨ ਨੂੰ ਇਕਤਰਫਾ ਅੰਦਾਜ਼ 'ਚ 10-0 ਨਾਲ ਹਰਾ ਕੇ ਦਿੱਤਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!