ਏਸ਼ੀਆ ਕੱਪ ਹਾਕੀ ਟੂਰਨਾਮੈਂਟ ''ਚ ਭਾਰਤ ਨੇ ਕੋਰੀਆ ਨੂੰ 1-1 ਨਾਲ ਬਰਾਬਰੀ ''ਤੇ ਰੋਕਿਆ

10/18/2017 9:32:01 PM

ਢਾਕਾ—ਗੁਰਜੰਤ ਸਿੰਘ ਦੇ ਆਖਰੀ ਸੈਕਿੰਡਾਂ 'ਚ ਕੀਤੇ ਗਏ ਸ਼ਾਨਦਾਰ ਗੋਲ ਦੇ ਦਮ 'ਤੇ ਭਾਰਤ ਨੇ ਪਿਛਲੀ ਚੈਂਪੀਅਨ ਕੋਰੀਆ ਨੂੰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ ਫੋਰ ਮੁਕਾਬਲੇ 'ਚ ਬੁੱਧਵਾਰ ਨੂੰ 1-1 ਨਾਲ ਡਰਾਅ 'ਤੇ ਰੋਕ ਦਿੱਤਾ। ਭਾਰਤ 59ਵੇਂ ਮਿੰਟ ਤਕ ਇਕ ਗੋਲ ਨਾਲ ਪਿੱਛੇ ਸੀ ਪਰ ਉਸ ਨੇ ਲਗਾਤਾਰ ਹਮਲਿਆਂ ਨਾਲ ਕੋਰੀਆਈ ਡੀਫੇਂਸ 'ਤੇ ਦਬਾਅ ਬਣਾਇਆ। ਭਾਰਤ ਨੂੰ ਆਖਰ ਇਸ ਦਬਾਅ ਦਾ ਫਾਇਦਾ ਮਿਲ ਗਿਆ ਅਤੇ ਗੁਰਜੰਤ ਨੇ ਆਖਰੀ ਸਮੇਂ 'ਚ  ਗੋਲ ਕਰਦੇ ਹੋਏ ਬਰਾਬਰੀ 'ਤੇ ਰੋਕ ਦਿੱਤਾ।


Related News