ਲਾਹਿੜੀ ਸੰਯੁਕਤ 68ਵੇਂ ਸਥਾਨ ''ਤੇ ਖਿਸਕੇ

Sunday, August 13, 2017 5:22 PM
ਲਾਹਿੜੀ ਸੰਯੁਕਤ 68ਵੇਂ ਸਥਾਨ ''ਤੇ ਖਿਸਕੇ

ਚਾਰਲੋਟ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪੀ.ਜੀ.ਏ. ਚੈਂਪੀਅਨਸ਼ਿਪ ਦੇ ਤੀਜੇ ਦਿਨ 43ਵੇਂ ਸਥਾਨ ਤੋਂ ਖਿਸਕ ਕੇ ਸੰਯੁਕਤ 68ਵੇਂ ਸਥਾਨ 'ਤੇ ਪਹੁੰਚ ਗਏ। ਲਾਹਿੜੀ ਨੇ ਪੰਜ ਓਵਰ 76 ਦਾ ਕਾਰਡ ਖੇਡਿਆ ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ ਅੱਠ ਓਵਰ 221 ਦਾ ਹੋ ਗਿਆ ਹੈ। ਕੇਵਿਨ ਕਿਸਨਰ (72), ਹਿਦੇਕੀ ਮਾਤਸਯਾਮਾ (73) ਨਾਲ ਇਕ ਸ਼ਾਟ ਦੀ ਬੜ੍ਹਤ ਬਣਾਏ ਹੋਏ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!