ਫੋਗਾਟ ਸਣੇ 8 ਖਿਡਾਰੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਟੀਮ ''ਚ

10/17/2017 2:32:41 AM

ਲਖਨਾਊ— ਰਿਤੂ ਫੋਗਾਟ ਉਨ੍ਹਾਂ 8 ਮਹਿਲਾਵਾਂ 'ਚ ਸ਼ਾਮਲ ਹੈ ਜੋ ਅਗਲੇ ਮਹੀਨੇ ਪੋਲੈਂਡ 'ਚ ਹੋਣ ਵਾਲੀ ਅੰਡਰ-27 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ 'ਚ ਚੁਣਿਆ ਗਿਆ ਹੈ। ਟੀਮ ਦੀ ਚੋਣ ਇੱਥੇ ਟਰਾਇਲ ਪੂਰੇ ਹੋਣ ਤੋਂ ਬਾਅਦ ਕੀਤਾ ਗਿਆ।
ਟੀਮ ਇਸ ਪ੍ਰਕਾਰ ਹੈ—
ਰਿਤੂ ਫੋਗਾਟ (48 ਕਿ.ਗ੍ਰਾ), ਪਿੰਕੀ (53 ਕਿ.ਗ੍ਰਾ), ਲਲਿਤਾ (55 ਕਿ.ਗ੍ਰਾ), ਸੰਗੀਤਾ (58 ਕਿ.ਗ੍ਰਾ), ਸਰੀਤਾ (60 ਕਿ.ਗ੍ਰਾ), ਰੇਸ਼ਮਾ ਮਾਨੇ (63 ਕਿ.ਗ੍ਰਾ), ਦਿੱਵਿਆ ਕਰਣ (69 ਕਿ.ਗ੍ਰਾ), ਤੇ ਪੂਜਾ (75 ਕਿ.ਗ੍ਰਾ)।


Related News