ਸੱਪ ਦੇ ਡੰਗਣ ਨਾਲ ਬੱਚੇ ਦੀ ਮੌਤ, 2 ਔਰਤਾਂ ਬੇਹੋਸ਼

06/24/2017 7:46:52 AM

ਚੌਕ ਮਹਿਤਾ, (ਕੈਪਟਨ/ਪਾਲ)- ਨਜ਼ਦੀਕੀ ਪਿੰਡ ਚੰਨਣਕੇ ਵਿਖੇ ਸੱਪ ਦੇ ਡੰਗਣ ਨਾਲ 3 ਸਾਲਾ ਬੱਚੇ ਅਰਮਾਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਸਾਬੂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦ ਕਿ ਬੱਚੇ ਦੀ ਮਾਂ ਸੰਦੀਪ ਕੌਰ ਤੇ ਭੂਆ ਮਨਜਿੰਦਰ ਕੌਰ ਵੀ ਸੱਪ ਦੇ ਡੰਗਣ ਨਾਲ ਬੇਹੋਸ਼ ਹੋ ਗਈਆਂ, ਜੋ ਬਿਆਸ ਤੇ ਹੋਠੀਆ ਹਸਪਤਾਲ ਵਿਚ ਜ਼ੇਰੇ ਇਲਾਜ ਹਨ।


Related News