ਸੰਗਰੂਰ ''ਚ ਸਕੂਲ ਬੱਸ ਪਲਟੀ, 15 ਬੱਚਿਆਂ ਸਮੇਤ 5 ਅਧਿਆਪਕ ਜ਼ਖਮੀ (ਦੇਖੋ ਤਸਵੀਰਾਂ)

04/27/2017 7:14:38 PM

ਸੰਗਰੂਰ— ਇਥੇ ਇਕ ਬੱਸ ਪਲਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਬੱਸ ਪਲਟਣ ਨਾਲ 15 ਬੱਚਿਆਂ ਸਮੇਤ 5 ਅਧਿਆਪਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 


Related News