ਪੰਜਾਬ ਚੋਣਾਂ ਲਾਈਵ : ਕਾਂਗਰਸ ਦਾ ਦਬਦਬਾ, ''ਆਪ'' ਤੋਂ ਵੀ ਪਿੱਛੇ ਰਹਿ ਗਿਆ ਅਕਾਲੀ ਦਲ

03/11/2017 7:07:51 PM

ਜਲੰਧਰ : ਪਿਛਲੇ 10 ਸਾਲਾਂ ਤੋਂ ਪੰਜਾਬ ਦੀ ਸੱਤਾ ''ਤੇ ਰਾਜ਼ ਕਰਦੇ ਆ ਰਹੇ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਕਾਂਗਰਸ ਵਲੋਂ ਲਗਾਤਾਰ ਅਕਾਲੀਆਂ ਨੂੰ ਮਾਤ ਦਿੱਤੀ ਜਾ ਰਹੀ ਹੈ। ਹੁਣ ਤੱਕ ਮਿਲੇ ਚੋਣ ਰੁਝਾਨਾਂ ਦੌਰਾਨ ਕਾਂਗਰਸ ਸਭ ਤੋਂ ਅੱਗੇ ਚੱਲਦੇ ਹੋਏ 73 ਸੀਟਾਂ ''ਤੇ ਲੀਡ ਕਰ ਰਹੀ ਹੈ, ਜਦੋਂ ਕਿ ਇਕ ਸੀਟ ਜਿੱਤ ਚੁੱਕੀ ਹੈ। ਦੂਜੇ ਨੰਬਰ ''ਤੇ ਆਮ ਆਦਮੀ ਪਾਰਟੀ 22 ਸੀਟਾਂ ''ਤੇ ਚੱਲ ਰਹੀ ਹੈ, ਜਦੋਂ ਕਿ ਅਕਾਲੀ ਦਲ ਹੁਣ ਤੱਕ 15 ਸੀਟਾਂ ਨਾਲ ਤੀਜੇ ਨੰਬਰ ''ਤੇ ਚੱਲ ਰਿਹਾ ਹੈ। 

►ਪੰਜਾਬ : ਮਾਝਾ ''ਚ ਕਾਂਗਰਸ ਇਕ ਸੀਟ ''ਤੇ ਅੱਗੇ

►ਲੰਬੀ ਵਿਧਾਨ ਸਭਾ ਤੋਂ ਮੁੱਖ ਮੰਤਰੀ ਬਾਦਲ ਅੱਗੇ
►ਪੰਜਾਬ ਦਾ ਪਹਿਲਾ ਰੁਝਾਨ ਕਾਂਗਰਸ ਦੇ ਪੱਖ ''ਚ
►ਪੰਜਾਬ ਦੇ ਸ਼ੁਰੂਆਤੀ ਰੁਝਾਨਾਂ ''ਚ ਸਖਤ ਮੁਕਾਬਲਾ : ਕਾਂਗਰਸ 18, ਅਕਾਲੀ ਭਾਜਪਾ-8, ਆਪ 2 ''ਤੇ
 
►ਪਟਿਆਲਾ ਤੋਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ 3435 ਵੋਟਾਂ ਨਾਲ ਅੱਗੇ
 
►ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਅੱਗੇ ਚੱਲ ਰਹੇ ਹਨ
ਬਰਨਾਲਾ ਦੇ ਭਦੌੜ ਹਲਕੇ ''ਚ ਆਪ ਉਮੀਦਵਾਰ 8940 ਵੋਟਾਂ ਨਾਲ ਅੱਗੇ
ëÇåÔ×ó· ÃÅÇÔì ÒÚ Õź×ðà À°îÆçòÅð Õ°ñÜÆå ÇÃ§Ø éÅ×ðÅ Áµ×¶
ਧਰਮਕੋਟ ਹਲਕੇ ''ਚ ਕਾਂਗਰਸ ਅੱਗੇ
ਭਦੌੜ ਹਲਕੇ ''ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਰਮਲ ਸਿੰਘ ਧੌਲਾ 1814 ਵੋਟਾਂ ਨਾਲ ਅੱਗੇ
ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ''ਚ ''ਆਪ'' 5605 ਵੋਟਾਂ ਨਾਲ ਅੱਗੇ
ਵਿਧਾਨ ਸਭਾ ਹਲਕਾ ਧਰਮਕੋਟ ''ਚ ਕਾਂਗਰਸ 3344 ਵੋਟਾਂ ਨਾਲ ਅੱਗੇ
ਸਮਰਾਲਾ ਤੋਂ ਅਕਾਲੀ ਉਮੀਦਵਾਰ ਸੰਤਾ ਸਿੰਘ ਉਮੇਦਪੁਰ ਅੱਗੇ
ਬਠਿੰਡਾ ਤੋਂ ਆਪ ਉਮੀਦਵਾਰ ਅੱਗੇ
ਚਮਕੌਰ ਸਾਹਿਬ ਤੋਂ ''ਆਪ'' ਦਾ ਡਾ. ਚਰਨਜੀਤ ਸਿੰਘ ਚੰਨੀ ਅੱਗੇ
ਹਲਕਾ ਨੰਗਲ ਤੋਂ ਕਾਂਗਰਸ ਦਾ ਕੇ. ਪੀ. ਰਾਣਾ ਅੱਗੇ
ਰੋਪੜ ਤੋਂ ਆਪ ਉਮੀਦਵਾਰ ਅਮਰਜੀਤ ਸਿੰਘ ਅੱਗੇ 
ਖੰਨਾ: ਪਹਿਲੇ ਰਾਊਂਡ ਦੀ ਗਿਣਤੀ ''ਚ ਕਾਂਗਰਸ ਦੇ ਗੁਰਕੀਰਤ ਸਿੰਘ 782 ਵੋਟਾਂ ਨਾਲ ਅੱਗੇ
ਜੰਡਿਆਲਾ ਗੁਰੂ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਸ਼ੁਰੂਆਤੀ ਰੁਝਾਨਾਂ ''ਚ ਅੱਗੇ
 ►ਅਜਨਾਲਾ ''ਚ ਕਾਂਗਰਸ ਉਮੀਦਵਾਰ ਹਰਪ੍ਰਤਾਪ ਸਿੰਘ ਅੱਗੇ
 ► ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ 450 ਵੋਟਾਂ ਨਾਲ ਅੱਗੇ
 ►ਅੰਮ੍ਰਿਤਸਰ ਉੱਤਰੀ, ਪੂਰਬੀ ਅਤੇ ਸੈਂਟਰਲ ''ਚ ਕਾਂਗਰਸ ਅੱਗੇ
 ►ਲੁਧਿਆਣਾ ਨੌਰਥ ਤੋਂ ''ਆਪ'' ਉਮੀਦਵਾਰ ਰਣਧੀਰ ਸਿੰਘ ਸੀਬੀਆ ਅੱਗੇ
 ►ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ 4749 ਵੋਟਾਂ ਨਾਲ ਅੱਗੇ
 ►ÁàÅðÆ å¯º ç±Ü¶ ðÅÀ±ºâ çÆ Ç×äåÆ Áé°ÃÅð ôz¯îäÆ ÁÕÅñÆ çñ Áµ×¶
 
 ►ਦੀਨਾਨਗਰ ਤੋਂ ਕਾਂਗਰਸੀ ਉਮੀਦਵਾਰ ਅੱਗੇ
 ►ਅੰਮ੍ਰਿਤਸਰ ਉੱਤਰੀ ਤੋਂ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ ਅੱਗੇ
 ►ਜਲੰਧਰ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਅੱਗੇ
 ►ਜਲਾਲਾਬਾਦ ਤੋਂ ਸੁਖਬੀਰ ਬਾਦਲ ਭਗਵੰਤ ਮਾਨ ਤੋਂ 3480 ਵੋਟਾਂ ਨਾਲ ਅੱਗੇ
 ►ਰਾਜਾਸਾਂਸੀ ਤੋਂ ਕਾਂਗਰਸੀ ਉਮੀਦਵਾਰ ਅੱਗੇ
 ►ਚੌਥਾ ਰਾਊਂਡ : ਹਲਕਾ ਅਮਲੋਹ ਤੋਂ ਕਾਂਗਰਸ ਦੇ ਕਾਕਾ ਰਣਦੀਪ ਸਿੰਘ 7300 ਵੋਟਾਂ ਨਾਲ ਅੱਗੇ
 ►Ú½æ¶ ðÅÀ±ºâ ÒÚ êzÕÅô ÇÃ§Ø ìÅçñ Áµ×¶
 ►ਪੰਜਾਬ ਮੌਜੂਦਾ ਰੁਝਾਨ : ਕਾਂਗਰਸ 64, ''ਆਪ'' 27, ਅਕਾਲੀ-ਭਾਜਪਾ-23, ਆਜ਼ਾਦ- 03 ''ਤੇ ਅੱਗੇ
 ►ਜੈਤੋ ਤੋਂ ''ਆਪ'' ਦੇ ਬਲਦੇਵ ਸਿੰਘ 4848 ਵੋਟਾਂ ਨਾਲ ਅੱਗੇ
 ►ਕੋਟਕਪੂਰਾ ਤੋਂ ''ਆਪ'' ਦੇ ਕੁਲਤਾਰ ਸਿੰਘ 2552 ਵੋਟਾਂ ਨਾਲ ਅੱਗੇ
 ►ਫਰੀਦਕੋਟ ''ਚ ਕਾਂਗਰਸ ਦੇ ਕਿੱਕੀ ਢਿੱਲੋਂ 5850 ਵੋਟਾਂ ਨਾਲ ਅੱਗੇ
 ►ਬੱਸੀ ਪਠਾਣਾ ਚੌਥਾ ਰਾਊਂਡ : ''ਆਪ'' ਦੇ ਸੰਤੋਖ ਸਿੰਘ 123 ਵੋਟਾਂ ਨਾਲ ਅੱਗੇ
 ►ਮੋਗਾ ਛੇਵਾਂ ਰਾਊਂਡ : ਅਕਾਲੀ ਦਲ 19010, ਕਾਂਗਰਸ 17068, ''ਆਪ'' 22200
 ►ਹਲਕਾ ਬਾਘਾਪੁਰਾਣਾ ਪੰਜਵਾਂ ਰਾਊਂਡ : ਅਕਾਲੀ ਦਲ 18612, ਕਾਂਗਰਸ 18415, ''ਆਪ'' 18297
 ►ਹਲਕਾ ਧੂਰੀ ''ਆਪ'' ਦੇ ਜੱਸੀ ਸੇਖੋਂ 16411 ਵੋਟਾਂ ਨਾਲ ਅੱਗੇ
 ►ਅੰਮ੍ਰਿਤਸਰ ਪੂਰਬੀ : ਨਵਜੋਤ ਸਿੰਘ ਨੇ ਬਣਾਈ ਵੱਡੀ ਲੀਡ, 21944 ਵੋਟਾਂ ਨਾਲ ਸਭ ਤੋਂ ਅੱਗੇ
 ►ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ 1700 ਵੋਟਾਂ ਨਾਲ ਅੱਗੇ

  ► ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ 20000 ਵੋਟਾਂ ਤੋਂ ਅੱਗੇ

  ►ਬਲਾਚੌਰ ਤੋਂ ਕਾਂਗਰਸ ਉਮੀਦਵਾਰ ਦਰਸ਼ਨ ਅੱਗੇ ਆਏ

  ►ਡੇਰਾ ਬਾਬਾ ਨਾਨਕ ਪੰਜਵਾਂ ਰਾਊਂਡ : ਕਾਂਗਰਸ 20303 ਨਾਲ ਅੱਗੇ

  ਹਲਕਾ ਫਰੀਦਕੋਟ 8ਵਾਂ ਰਾਊਂਡ : ਕਾਂਗਰਸ ਦੇ ਕਿੱਕੀ ਢਿੱਲੋਂ 8000 ਵੋਟਾਂ ਤੋਂ ਅੱਗੇ

  ►ਜੈਤੋ 8ਵਾਂ ਰਾਊਂਡ : ''ਆਪ'' ਦੇ ਬਲਦੇਵ ਸਿੰਘ 5745 ਵੋਟਾਂ ਨਾਲ ਅੱਗੇ

  ►ਅੰਮ੍ਰਿਤਸਰ ਦੱਖਣੀ : ਕਾਂਗਰਸ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ 7060 ਵੋਟਾਂ ਲੈ ਕੇ ਸਭ ਤੋਂ ਅੱਗੇ

ਹਲਕਾ ਬੱਸੀ ਪਠਾਣਾ 6ਵਾਂ ਰਾਊਂਡ : ਕਾਂਗਰਸ ਦੇ ਗੁਰਪ੍ਰੀਤ ਸਿੰਘ 800 ਵੋਟਾਂ ਨਾਲ ਅੱਗੇ

ਨਕੋਦਰ ਤੋਂ ਸ਼ਿਅਦ ਦੇ ਗੁਰਪ੍ਰਤਾਪ ਵਡਾਲਾ 6308 ਵੋਟਾਂ ਨਾਲ ਅੱਗੇ

ਹੁਣ ਤੱਕ ਕਾਂਗਰਸ -71, ਆਪ-22 ਅਤੇ ਅਕਾਲੀ ਦਲ-21 ਵੋਟਾਂ ਨਾਲ ਅੱਗੇ

ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਜੇਤੂ

ਚੱਬੇਵਾਲ ਤੋਂ ਕਾਂਗਰਸ ਦੇ ਡਾ. ਰਾਜ ਕੁਮਾਰ 29105 ਵੋਟਾਂ ਨਾਲ ਜੇਤੂ

ਕਰਤਾਰਪੁਰ ਤੋਂ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ 1984 ਵੋਟਾਂ ਨਾਲ ਅੱਗੇ
7ਵੇ ਰਾਊਂਡ ''ਚ ਸੁਖਬੀਰ ਬਾਦਲ 11082 ਵੋਟਾਂ ਨਾਲ ਅੱਗੇ

ਹਲਕਾ ਬਲਾਚੌਰ ਤੋਂ ਕਾਂਗਰਸ ਦੇ ਉਮੀਦਵਾਰ ਦਰਸ਼ਨ ਸਿੰਘ 9000 ਵੋਟਾਂ ਨਾਲ ਅੱਗੇ

ਬੱਲੂਆਣਾ ''ਚ ਕਾਂਗਰਸ ਦੇ ਉਮੀਦਵਾਰ ਨੱਥੂ ਰਾਮ 15380 ਵੋਟਾਂ ਨਾਲ ਜੇਤੂ

ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ 8202 ਵੋਟਾਂ ਨਾਲ ਜੇਤੂ

ਚਮਕੌਰ ਸਾਹਿਬ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਜੇਤ

ਦਾਖਾ ''ਚ ''ਆਪ'' ਦੇ ਉਮੀਦਵਾਰ ਐੱਚ. ਐੱਸ. ਫੂਲਕਾ 4164 ਵੋਟਾਂ ਨਾਲ ਜੇਤੂ ਕਰਾਰ

ਕਰਤਾਰਪੁਰ : 20ਵੇਂ ਰਾਊਂਡ ''ਚ ਕਾਂਗਰਸੀ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ 6000 ਵੋਟਾਂ ਨਾਲ ਅੱਗੇ

ਬਰਨਾਲਾ ''ਚ ''ਆਪ'' ਉਮੀਦਵਾਰ ਗੁਰਮੀਤ ਸਿੰਘ 2300 ਵੋਟਾਂ ਨਾਲ ਜੇਤੂ

ਕਾਦੀਆਂ ਤੋਂ ਕਾਂਗਰਸੀ ਉਮੀਦਵਾਰ ਫਤਿਹਗੰਜ ਬਾਜਵਾ 8886 ਵੋਟਾਂ ਨਾਲ ਅੱਗੇ

ਮੋਗਾ : ਕਾਂਗਰਸ ਦੇ ਹਰਜੋਤ ਕਮਲ 1620 ਵੋਟਾਂ ਨਾਲ ਜੇਤੂ

ਬਾਘਾਪੁਰਾਣਾ : ਕਾਂਗਰਸ ਦੇ ਦਰਸ਼ਨ ਬਰਾੜ ਜੇਤੂ

ਸ਼ਾਹਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਕੋਹਾੜ ਅੱਗੇ

ਨਿਹਾਲ ਸਿੰਘ ਵਾਲਾ ਤੋਂ ''ਆਪ'' ਦੇ ਮਨਜੀਤ ਸਿੰਘ ਬਿਲਾਸਪੁਰ ਜੇਤੂ ਕਰਾਰ

ਮੋਗੇ ਦੀਆਂ ਚਾਰ ਸੀਟਾਂ ''ਚੋਂ ਤਿੰਨ ''ਤੇ ਕਾਂਗਰਸ ਅਤੇ ਇਕ ''ਤੇ ''ਆਪ'' ਜੇਤੂ ਕਰਾਰ
ਫਗਵਾੜਾ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਕੈਂਥ ਜੇਤੂ ਕਰਾਰ


Babita Marhas

News Editor

Related News