ਪੈਸੰਜਰ ਟਰੇਨਾਂ ਰੱਦ ਰਹਿਣਗੀਆਂ!

11/19/2017 7:05:06 AM

ਜਲੰਧਰ, (ਗੁਲਸ਼ਨ)- ਐਤਵਾਰ ਸਵੇਰੇ ਸਿਟੀ ਸਟੇਸ਼ਨ ਤੋਂ ਪਠਾਨਕੋਟ ਜਾਣ ਵਾਲੀ ਜਲੰਧਰ-ਪਠਾਨਕੋਟ-ਜਲੰਧਰ (74901/74902) ਪੈਸੰਜਰ ਟਰੇਨਾਂ 19 ਨਵੰਬਰ ਨੂੰ ਰੱਦ ਰਹਿਣਗੀਆਂ। ਰੇਲਵੇ ਅਧਿਕਾਰੀਆਂ ਮੁਤਾਬਕ ਜਲੰਧਰ ਕੈਂਟ-ਪਠਾਨਕੋਟ ਰੇਲ ਸੈਕਸ਼ਨ 'ਤੇ ਚੱਲਣ ਵਾਲੇ ਨਿਰਮਾਣ ਕਾਰਜ ਕਾਰਨ ਮੈਗਾ ਬਲਾਕ ਲਿਆ ਗਿਆ ਹੈ, ਜਿਸ ਕਾਰਨ ਉਕਤ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।


Related News