ਸੜਕ ਰੋਕਣ ''ਤੇ 50 ਨਾਮਜ਼ਦ

12/10/2017 10:22:04 AM

ਪੱਟੀ (ਸੌਰਭ, ਪਾਠਕ) - ਥਾਣਾ ਸਦਰ ਪੱਟੀ ਅਧੀਨ ਆਉਂਦੇ ਕੋਟ ਬੁੱਢਾ ਵਾਲੇ ਪੁਲ ਨੂੰ ਜਾਮ ਕਰਨ ਤੇ ਧਰਨਾ ਦੇਣ 'ਤੇ ਪੁਲਸ ਨੇ 50 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਸੰਬੰਧੀ ਥਾਣਾ ਸਦਰ ਦੇ ਮੁਖੀ ਰਾਜੇਸ਼ ਕੱਕੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਪੁਲ 'ਤੇ ਧਰਨਾ ਦਿੱਤਾ ਹਇਆ ਸੀ, ਜਿਸ ਕਾਰਨ ਆਵਾਜਾਈ ਰੁੱਕ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈÍ।


Related News