ਲੁਧਿਆਣਾ ''ਚ ਨਗਰ ਨਿਗਮ ਟੀਮ ''ਤੇ ਲਾਠੀਚਾਰਜ, ਮਾਹੌਲ ਤਣਾਅਪੂਰਨ

Friday, April 21, 2017 12:35 PM
ਲੁਧਿਆਣਾ ''ਚ ਨਗਰ ਨਿਗਮ ਟੀਮ ''ਤੇ ਲਾਠੀਚਾਰਜ, ਮਾਹੌਲ ਤਣਾਅਪੂਰਨ
ਲੁਧਿਆਣਾ- ਮਹਾਨਗਰ ਦੇ ਉਦਯੋਗਿਕ ਇਲਾਕੇ ਮੈਟਰੋ ਰੋਡ ''ਤੇ ਗੈਰ-ਕਾਨੂੰਨੀ ਰੂਪ ਨਾਲ ਝੁੱਗੀਆਂ ਝੌਪੜੀਆਂ ਨੂੰ ਹਟਾਉਣ ਗਈ ਨਿਗਮ ਦੀ ਟੀਮ ''ਤੇ ਝੁੱਗੀਆਂ ਵਾਲਿਆਂ ਨੇ ਪੱਥਰਾਅ ਸ਼ੂਰੁ ਕਰ ਦਿੱਤਾ, ਜਿਸ ''ਤੋਂ ਬਾਅਦ ਪੁਲਸ ਨੇ ਵੀ ਉਨ੍ਹਾਂ ਨੇ ਲਾਠੀਚਾਰਜ ਕਰ ਦਿੱਤਾ ਪਰ ਪਥਰਾਅ ਦੇ ਚੱਲਦੇ ਮਾਹੌਲ ਖਰਾਬ ਹੋਣ ਨਾਲ ਪੁਲਸ ਅਤੇ ਨਗਰ ਨਿਗਮ ਦੀ ਟੀਮ ਨੂੰ ਪਿੱਛੇ ਹੱਟਣਾ ਪਿਆ। ਅਜੇ ਵੀ ਮੌਕੇ ''ਤੇ ਮਾਹੌਲ ਤਣਾਅਪੂਰਨ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!