ਜਲੰਧਰ: ਇਨਕਮ ਟੈਕਸ ਕਾਲੋਨੀ ਨੇੜੇ ਪਲਾਟ ''ਚ ਲੱਗੀ ਅੱਗ (ਵੀਡੀਓ)

05/30/2017 10:34:21 AM

ਜਲੰਧਰ (ਸੋਨੂੰ)—ਸੋਮਵਾਰ ਨੂੰ ਇਨਕਮ ਟੈਕਸ ਕਾਲੋਨੀ ਦੇ ਨਾਲ ਲੱਗਦੇ ਪਲਾਟ ''ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ''ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਟੀਮ ਦਾ ਕਹਿਣਾ ਹੈ ਕਿ ਇਥੇ ਪਿਛਲੇ ਦਿਨੀਂ ਵੀ ਅੱਗ ਲੱਗੀ ਸੀ ਅਤੇ ਹੁਣ ਫਿਰ ਅੱਗ ਲੱਗ ਗਈ ਹੈ।


Related News