ਪੰਜਾਬ ''ਚ ਅਕੈਡਮੀ ਖੋਲ੍ਹੇਗਾ ਭਾਰਤੀ ਮੂਲ ਦਾ ਬ੍ਰਿਟਿਸ਼ ਨੇਤਾ

12/11/2017 3:56:21 AM

ਚੰਡੀਗੜ੍ਹ— ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਲਾਰਡ ਦਿਲਜੀਤ ਰਾਣਾ ਨੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਆਪਣੇ ਜੱਦੀ ਪਿੰਡ ਸੰਘੋਲ 'ਚ ਫੁੱਟਬਾਲ ਅਕੈਡਮੀ ਬਣਾਉਣ ਲਈ ਯੂਏਫਾ ਤੋਂ ਲਾਇਸੈਂਸ ਪ੍ਰਾਪਤ ਕੋਚ ਟਾਮੀ ਟੇਲਰ ਨਾਲ ਕਰਾਰ ਕੀਤਾ ਹੈ। ਲਾਰਡ ਰਾਣਾ ਨੇ ਕੱਲ ਇਥੇ ਕਿਹਾ ਕਿ ਅਸੀਂ ਬ੍ਰਿਟੇਨ ਦੇ ਸਾਊਥਾਲ ਫੁੱਟਬਾਲ ਕਲੱਬ ਨਾਲ ਮਿਲ ਕੇ ਸੰਘੋਲ ਦੇ ਉੱਚਾ ਪਿੰਡ ਵਿਚ ਫੁੱਟਬਾਲ ਅਕੈਡਮੀ ਖੋਲ੍ਹ ਰਹੇ ਹਾਂ।


Related News