ਜੇਕਰ ਤੁਸੀਂ ਵੀ ਹੋ ਸੁਆਦੀ ਚਾਹ ਪੀਣ ਦੇ ਸ਼ੌਕੀਨ ਤਾਂ ਜ਼ਰੂਰ ਦੇਖੋ ਇਹ ਵੀਡੀਓ

06/27/2017 8:29:26 AM

ਨਵੀ ਦਿੱਲੀ — ਹਰ ਕੋਈ ਚਾਹ ਪੀਣ ਦਾ ਸ਼ੌਕੀਨ ਹੈ ਅਤੇ ਰੋਜ਼ਾਨਾ ਵਧੀਆ ਅਤੇ ਸੁਆਦੀ ਚਾਹ ਪੀਣਾ ਚਾਹੁੰਦਾ ਹੈ। ਹਾਲ 'ਚ ਹੀ ਸੋਸ਼ਲ ਸਾਈਟ 'ਤੇ ਇਕ ਚਾਹ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਔਰਤ ਦੇ ਆਕਾਰ ਦੀ ਮਸ਼ੀਨ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਔਰਤ ਦੇ ਆਕਾਰ ਦੀ ਮਸ਼ੀਨ 'ਚੋਂ ਚਾਹ ਬਾਹਰ ਨਿਕਲ ਕੇ ਆਉਂਦੀ ਹੈ। ਮਸ਼ੀਨ 'ਚੋਂ ਚਾਹ ਬਾਹਰ ਨਿਕਲਦੀ ਦੇਖ ਕੇ ਕਾਫੀ ਅਜੀਬੋ-ਗਰੀਬ ਮਹਿਸੂਸ ਹੁੰਦਾ ਹੈ। ਇਸ ਚਾਹ ਦਾ ਕੱਪ ਚੁੱਕ ਕੇ ਮੂੰਹ 'ਚ ਪਾਉਣ ਤੱਕ ਕਿਸ ਤਰ੍ਹਾਂ ਦੇ ਮਨ 'ਚ ਵਿਚਾਰ ਆਉਂਦੇ ਹੋਣਗੇ ਇਹ ਤਾਂ ਪੀਣ ਵਾਲਾ ਹੀ ਦੱਸ ਸਕਦਾ ਹੈ।

 

Tag your Tea Lover Friend

Posted by Love Forever on Monday, June 26, 2017

ਦੱਸਣਯੋਗ ਹੈ ਕਿ ਇਹ ਵੀਡੀਓ ਨੂੰ ਲੋਕਾਂ ਖੂਬ ਪਸੰਦ ਆ ਰਹੀ ਹੈ ਅਤੇ ਇਸ ਕਰਕੇ ਹੀ ਲੋਕ ਇਸ ਵੀਡੀਓ ਨੂੰ ਸੋਸ਼ਲ ਸਾਈਟਸ 'ਤੇ ਕਾਫੀ ਸ਼ੇਅਰ ਕਰ ਰਹੇ ਹਨ।


Related News