ਤਸਵੀਰਾਂ ''ਚ ਦੇਖੋ ਕਿਵੇਂ ਰੇਲਿੰਗ ਤੋੜ ਪੁਲ ਤੋਂ ਹੇਠ ਆਟੋ ''ਤੇ ਡਿੱਗਾ ਟੱਰਕ, ਚਾਲਕ ਦੀਆਂ ਟੁੱਟੀਆਂ ਲੱਤਾਂ (ਵੀਡੀਓ)

04/28/2017 3:01:56 PM

ਜਲੰਧਰ (ਸੋਨੂੰ) — ਫੋਕਲ ਪੁਆਇੰਟ ਤੋਂ ਟ੍ਰਾਂਸਪੋਰਟ ਨਗਰ ਵਲੋਂ ਜਾਂਦੇ ਫਲਾਈਓਵਰ ''ਤੇ ਇਕ ਟੱਰਕ ਰੇਲਿੰਗ ਤੋੜ ਕੇ ਸਿੱਧਾ ਹੇਠਾਂ ਆਟੋ ''ਤੇ ਆ ਡਿੱਗਾ। ਜਿਸ ਕਾਰਨ ਆਟੋ ਪੂਰੀ ਤਰ੍ਹਾਂ ਟੱਰਕ ਦੇ ਹੇਠਾਂ ਦੱਬ ਗਿਆ। ਗਨੀਮਤ ਇਹ ਰਹੀ ਕਿ ਆਟੋ ''ਚ ਸਵਾਰੀਆਂ ਨਹੀਂ ਸਨ ਪਰ ਆਟੋ ਚਾਲਕ ਦੀਆਂ ਲੱਤਾਂ ਟੁੱਟਣ ਦੀ ਸੂਚਨਾ ਮਿਲੀ ਹੈ। ਟੱਰਕ ਡਰਾਈਵਰ ਦੇ ਵੀ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਪਰ ਦੋਨੋਂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

 

Related News