ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਮਾਨਸਾ ਪੁੱਜੀ ਕੇਂਦਰੀ ਟੀਮ

08/17/2017 12:43:18 PM

ਮਾਨਸਾ : ਚਿੱਟੀ ਮੱਖੀ ਦੀ ਮਾਰ ਝੱਲ ਰਹੀ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਕੇਂਦਰੀ ਟੀਮ ਮਾਨਸਾ ਪੁੱਜੀ। ਕੇਂਦਰੀ ਜੁਆਇੰਟ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੀ ਅਗਵਾਈ 'ਚ 14 ਮੈਂਬਰੀ ਇਸ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ।


Related News