ਘਰ ''ਚੋਂ ਨਗਦੀ, ਗਹਿਣੇ ਚੋਰੀ

Monday, July 17, 2017 7:19 AM
ਘਰ ''ਚੋਂ ਨਗਦੀ, ਗਹਿਣੇ ਚੋਰੀ

ਜਲੰਧਰ, (ਪ੍ਰੀਤ)- ਚੀਮਾ ਨਗਰ ਐਕਸਟੈਂਸ਼ਨ ਵਿਚ ਇਕ ਘਰ 'ਚ ਚੋਰੀ ਦੀ ਖਬਰ ਹੈ। ਚੋਰ ਘਰ ਦੇ ਦਰਵਾਜ਼ੇ ਤੋੜ ਕੇ ਲਾਇਸੈਂਸੀ ਰਿਵਾਲਵਰ, ਕਾਰਤੂਸ ਅਤੇ 8 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਵਾਰਦਾਤ ਸਮੇਂ ਪਰਿਵਾਰ ਸ਼ਿਮਲਾ ਗਿਆ ਹੋਇਆ ਸੀ। ਪਰਿਵਾਰ ਦੇ ਵਾਪਸ ਆਉਣ 'ਤੇ ਵਾਰਦਾਤ ਦਾ ਪਤਾ ਲੱਗਾ। ਥਾਣਾ ਨੰ. 7 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!