ਬੱਚੇ ਨਾਲ ਕੁਕਰਮ ਕਰਨ ਦੇ ਦੋਸ਼ ''ਚ ਬਾਬਾ ਅਵਤਾਰ ਸਿੰਘ ਸਾਧਵਾਲਾ ਖਿਲਾਫ ਮਾਮਲਾ ਦਰਜ

08/17/2017 1:18:46 AM

ਫਰੀਦਕੋਟ— ਸਿੱਖ ਧਰਮ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਵਾਲਾ ਖਿਲਾਫ ਬੱਚੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਛਲੇ 2 ਸਾਲ ਤੋਂ ਬਾਬਾ ਅਵਤਾਰ ਸਿੰਘ ਸਾਧਵਾਲਾ ਬੱਚੇ ਨੂੰ ਡਰਾ ਧਮਕਾ ਕੇ ਕੁਕਰਮ ਕਰਦਾ ਆ ਰਿਹਾ ਸੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News