ਬਠਿੰਡਾ : ਗੱਡੀ ਦਰਖੱਤ ਨਾਲ ਟਕਰਾਉਣ ਕਾਰਨ ਦੋ ਦੀ ਮੌਤ, ਇਕ ਜ਼ਖਮੀ (ਤਸਵੀਰਾਂ)

10/18/2017 4:21:46 PM

ਬਠਿੰਡਾ (ਮਨੀਸ਼) - ਬਠਿੰਡਾ ਪਟਿਆਲਾ ਹਾਈਵੇ 'ਤੇ ਕੋਟ ਫਤਿਹ ਨਜ਼ਦੀਕ ਇਕ ਗੱਡੀ ਦੇ ਦਰਖੱਤ ਨਾਲ ਟਕਰਾਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  

PunjabKesariਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕਰਣ ਕੁਮਾਰ ਅਤੇ ਮੋਡ ਮੰਡੀ ਦੇ ਰਹਿਣ ਵਾਲੇ ਵਿਸ਼ਾਲ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਵਿਸ਼ਾਲ ਕੁਮਾਰ ਦੇ ਪਤੀ ਐਡਵੋਕੇਟ ਅਸ਼ੋਕ ਕੁਮਾਰ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ।

PunjabKesari


Related News