ਬਾਜਵਾ ਨੇ ਵੀ ਕਿਹਾ ''ਅੱਛੇ ਦਿਨ ਆਉਣਗੇ'' (ਵੀਡੀਓ)

08/29/2015 9:13:39 PM

ਅੰਮ੍ਰਿਤਸਰ- ਅੱਛੇ ਦਿਨ ਦੇ ਨਾਅਰੇ ਨੂੰ ਲੈ ਕੇ ਚਾਹੇ ਭਾਜਪਾ ਦੇ ਅੰਦਰ ਕਸ਼ਮਕਸ਼ ਚੱਲ ਰਹੀ ਹੈ ਪਰ ਇਸਦੇ ਉਲਟ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸੂਬੇ ਲਈ ਇਹ ਨਾਰਾ ਬੁਲੰਦ ਕੀਤਾ ਹੈ। ਬਾਜਵਾ ਦਾ ਕਹਿਣਾ ਹੈ ਕਿ ਮੋਹਾਲੀ ''ਚ ਕਾਂਗਰਸ ਗਠਜੋੜ ਦਾ ਮੇਅਰ ਬਣਨਾ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਚ ਅੱਛੇ ਦਿਣ ਆਉਣ ਵਾਲੇ ਹਨ। ਬਾਜਵਾ ਨੇ ਕਿਹਾ ਕਿ ਮੋਹਾਲੀ ਚੋਣਾਂ ਤੋਂ ਹੁਣ ਇਹ ਸਾਫ ਹੋ ਗਿਆ ਹੈ ਕਿ ਲੋਕ ਬਾਦਲ ਮੁਕਤ ਪੰਜਾਬ ਵੱਲ ਵੱਧ ਰਹੇ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News