ਬਾਬਾ ਬਕਾਲਾ : ਨਿਰਪੱਖਤਾ ਨਾਲ ਹੋਣਗੇ ਸਾਰੇ ਕੰਮ

03/03/2017 1:27:47 PM

ਸੰਤੋਖ ਸਿੰਘ ਭਲਾਈਪੁਰ
ਪਹਿਲੀ ਵਾਰ ਵਿਧਾਨ ਸਭਾ ਚੋਣਾਂ ''ਚ ਉਤਰੇ। 
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਨਗਰੀ ਦਾ ਵਿਕਾਸ ਕਰਵਾਉਣਾ।
ਇਸ ਨੂੰ ਜ਼ਿਲੇ ਦਾ ਦਰਜਾ ਦਿਵਾਉਣਾ।
ਨਗਰ ਪੰਚਾਇਤ ਬਣਾਉਣਾ ਮੁੱਖ ਪਹਿਲ ਹੋਵੇਗੀ। 
ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ ਨੂੰ ਪੋਲੀਟੈਕਨੀਕਲ ਕਾਲਜ ਬਣਾਉਣਾ।
ਦਲਬੀਰ ਸਿੰਘ ਟੌਂਗ
ਇਲਾਕੇ ''ਚ ਨਿਰਪੱਖਤਾ ਨਾਲ ਹਰ ਕੰਮ ਕੀਤੇ ਜਾਣਗੇ। 
ਇਲਾਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਇਆ ਜਾਵੇਗਾ। 
ਗਊਸ਼ਾਲਾ ਲਈ ਸਰਕਾਰ ਵੱਲੋਂ ਜ਼ਮੀਨ ਦਾ ਪ੍ਰਬੰਧ ਕੀਤਾ ਜਾਵੇਗਾ। 
ਸੜਕਾਂ ਨੂੰ ਹਾਈਵੇ ਵਾਂਗ ਸੁੰਦਰ ਬਣਾਇਆ ਜਾਵੇਗਾ। 
ਜਥੇ. ਮਲਕੀਅਤ ਸਿੰਘ ਏ. ਆਰ. 
ਸਰਕਾਰੀ ਸਕੀਮਾਂ ਨੂੰ ਸਿਰੇ ਚਾੜ੍ਹਨਾ। 
ਹਲਕੇ ਦਾ ਵਿਕਾਸ ਕਰਨਾ। 
ਲੋਕਾਂ ਨੂੰ ਗੁਰੂ ਪੰਥ ਖਾਲਸਾ ਨਾਲ ਜੋੜਨਾ ਮੁੱਖ ਪਹਿਲ ਹੋਵੇਗੀ। 
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਰਕਾਰੀ ਪੱਧਰ ''ਤੇ ਮਨਾਇਆ ਜਾਵੇਗਾ। 
 

Babita Marhas

News Editor

Related News