ਇਲੈਕਟ੍ਰਾਨਿਕਸ ਕਾਰਪੋ. ਆਫ ਇੰਡੀਆ ਲਿਮ. 'ਚ ਇੰਜੀਨੀਅਰ ਪੋਸਟ ਲਈ ਅਸਾਮੀਆਂ

01/17/2018 12:56:26 PM

ਨਵੀਂ ਦਿੱਲੀ— ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ 'ਚ ਇੰਜੀਨੀਅਰ ਟ੍ਰੇਨੀ ਅਹੁੱਦੇ ਲਈ ਅਸਾਮੀਆਂ ਕੱਢੀਆਂ ਹਨ। ਉਮੀਦਵਾਰਾਂ ਦੀ ਚੋਣ ਗੇਟ-2018 ਦੇ ਸਕੋਰ ਕਾਰਡ ਅਤੇ ਵਿਅਕਤੀਗਤ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ। ਐਪਲੀਕੇਸ਼ਨ ਲਈ ਉਮੀਦਵਾਰ ਸੰਬੰਧਿਤ ਵੈਬਸਾਈਟ 'ਤੇ ਜਾ ਕੇ ਮੌਜ਼ੂਦ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੀ ਪ੍ਰਕਿਰਿਆ ਪੂਰੀ ਕਰ ਉਸ ਦੇ ਪ੍ਰਿੰਟਆਊਟ ਨੂੰ ਅਗਲੀ ਪ੍ਰਕਿਰਿਆ ਲਈ ਸੁਰੱਖਿਆ ਰੱਖੋ।
ਕੁੱਲ ਪੋਸਟਾਂ-84
ਪੋਸਟਾਂ ਦਾ ਵੇਰਵਾਂ- ਗਰੈਜੂਏਟ ਇੰਜੀਨੀਅਰ ਟ੍ਰੇਨੀ
ਟ੍ਰੇਨੀ- ਈ.ਸੀ.ਈ., ਸੀ.ਐੈਸ.ਸੀ. ਮਕੈਨੀਕਲ ਆਦਿ
ਸਿੱਖਿਆ ਯੋਗਤਾ- ਸੰਬੰਧਿਤ ਟ੍ਰੇਡ 'ਚ 65 ਪ੍ਰਤੀਸ਼ਤ ਅੰਕਾਂ ਨਾਲ ਇੰਜਨੀਅਰਿੰਗ ਡਿਗਰੀ
ਉਮਰ ਦੀ ਹੱਦ- ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ‘careers.ecil.co.in’ 'ਤੇ ਜਾਣ ਅਤੇ ਮੌਜ਼ੂਦਾ ਦਿਸ਼ਾ-ਨਿਰਦੇਸ਼ ਅਨੁਸਾਰ 15 ਫਰਵਰੀ, 2018 ਤੱਕ ਆਨਲਾਈਨ ਅਰਜ਼ੀ ਪ੍ਰਕਿਰਿਆ ਨੂੰ ਪੂਰੀ ਕਰਕੇ ਪ੍ਰਿੰਟਆਊਟ ਨੂੰ ਅਗਲੀ ਪ੍ਰਕਿਰਿਆ ਲਈ ਸੁਰੱਖਿਅਤ ਕਰ ਲੈਣ।
ਅਰਜ਼ੀ ਫੀਸ-  GEN/OBC- 600 ਹੋਰ ਸ਼੍ਰੇਣੀ ਮੁਫਤ
ਚੋਣ ਪ੍ਰਕਿਰਿਆ- ਗੇਟ -2018 ਦੇ ਸਕੋਰ ਕਾਰਡ ਅਤੇ ਵਿਅਕਤੀਗਤ ਇੰਟਰਵਿਊ ਨਾਲ 
ਐਸ.ਬੀ.ਆਈ. 'ਚ ਮੈਨੇਜ਼ਰ ਬਣਨ ਦਾ ਮੌਕਾ
ਸਟੇਟ ਬੈਂਕ ਆਫ ਇੰਡੀਆ  (www.sbi.co.in)
ਪੋਸਟਾਂ ਦਾ ਵੇਰਵਾਂ- ਮੈਨੇਜਰ ਅਤੇ ਚੀਫ ਮੈਨੇਜਰ (ਵੱਖ-ਵੱਖ ਵਿਭਾਗਾਂ ਦੇ ਅਧੀਨ)
ਸਿੱਖਿਆ ਯੋਗਤਾ- ਘੱਟੋ-ਘੱਟ ਸੀ.ਏ./ਐੈੱਮ.ਬੀ.ਏ. ਅਤੇ ਵੱਧ ਤੋਂ ਵੱਧ ਅਹੁੱਦਿਆਂ ਅਨੁਸਾਰ ਵੱਖ-ਵੱਖ ਨਿਰਧਾਰਿਤ 
ਉਮਰ ਹੱਦ- 25 ਤੋਂ 35 ਸਾਲ/25 ਤੋਂ 38
ਆਖਰੀ ਤਾਰੀਖ- 04 ਫਰਵਰੀ, 2018
ਚੋਣ- ਸ਼ਾਰਟਲਿਸਟ ਕੀਤੇ ਗਏ ਬਿਨੈਕਾਰਾਂ ਦਾ ਇੰਟਰਵਿਊ ਲਿਆ ਜਾਵੇਗਾ।
ਅਰਜ਼ੀ ਫੀਸ - GEN/OBC-600 ਹੋਰ ਸ਼੍ਰੇਣੀ ਮੁਫਤ
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਐੈੱਸ.ਬੀ.ਆਈ. ਦੀ ਵੈਬਸਾਈਟ 'ਤੇ ਜਾ ਕੇ ਅਤੇ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ।


Related News