CM ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ, ਪ੍ਰਦੇਸ਼ ਦੀ ਪੈਂਡਿੰਗ ਯੋਜਨਾਵਾਂ ''ਤੇ ਹੋਈ ਚਰਚਾ

11/24/2017 3:00:24 PM

ਦੇਹਰਾਦੂਨ— ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕੇਂਦਰੀ ਵਣ ਅਤੇ ਵਾਤਾਵਰਣ ਮੰਤਰੀ ਹਰਸ਼ਵਰਧਨ ਸਿੰਘ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕੇਂਦਰੀ ਮੰਤਰੀ ਦੇ ਘਰ 'ਚ ਹੋਈ।

ਉਨ੍ਹਾਂ ਨੇ ਪ੍ਰਦੇਸ਼ ਦੀਆਂ ਪੈਂਡਿੰਗ ਯੋਜਨਾਵਾਂ 'ਤੇ ਚਰਚਾ ਕੀਤੀ। ਇਸ ਦੌਰਾਨ ਉਤਰਾਖੰਡ 'ਚ ਵਾਤਾਵਰਣੀ ਚੁਣੌਤੀਆਂ ਵਿਚਕਾਰ ਵਿਕਾਸ ਯੋਜਨਾਵਾਂ ਲਈ ਵਣ ਭੂਮੀ ਟਰਾਂਸਫਰ, ਖੇਤੀ ਲਈ ਹਾਨੀਕਾਰਕ ਜੰਗਲੀ ਸੂਰਾਂ ਨੂੰ ਮਾਰਨ ਦੀ ਮਨਜ਼ੂਰੀ ਦੇਣ, ਕੈਪਾਂ ਪ੍ਰਬੰਧਾਂ 'ਚ ਸਰਲੀਕਰਣ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ।


Related News