''ਬਾਹੁਬਲੀ'' ਦੇ ਅੰਦਾਜ ''ਚ ਟਵਿੱਟਰ ''ਤੇ ਉੱਡਿਆ ਪੀ.ਐੱਮ. ਮੋਦੀ ਦਾ ਮਜ਼ਾਕ

05/30/2017 1:00:48 PM

ਨਵੀਂ ਦਿੱਲੀ— ਮੋਦੀ ਸਰਕਾਰ ਨੇ 26 ਮਈ 2014 ਨੂੰ ਆਪਣੇ 3 ਸਾਲ ਪੂਰੇ ਕਰ ਲਏ ਹਨ। 'ਚੰਗੇ ਦਿਨਾਂ' ਦੇ ਵਾਅਦੇ ਨਾਲ ਸੱਤਾ 'ਚ ਆਈ ਭਾਜਪਾ 'ਤੇ ਹੁਣ ਲੋਕ 'ਵਾਅਦਾਖਿਲਾਫੀ' ਦਾ ਦੋਸ਼ ਲਾ ਰਹੇ ਹਨ। ਟਵਿੱਟਰ 'ਤੇ ਭਾਸ਼ਣ ਹੀ ਹੀ ਸ਼ਾਸਨ ਟਰੇਂਡ ਦੇ ਨਾਲ ਮੋਦੀ ਸਰਕਾਰ ਦੀ ਖਿੱਚਾਈ ਹੋ ਰਹੀ ਹੈ। ਟਵਿੱਟਰ ਯੂਜ਼ਰਸ ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਬਾਹੁਬਲੀ' 'ਚ ਸ਼ਿਵਗਾਮੀ ਦਾ ਇਕ ਮਸ਼ਹੂਰ ਡਾਇਲੌਗ ਹਨ,''ਮੇਰਾ ਵਚਨ ਹੀ ਹੈ ਸ਼ਾਸਨ' ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧ ਰਹੇ ਹਨ।''
ਦੇਖੋ ਟਵਿੱਟਰ ਯੂਜ਼ਰਸ ਦੇ ਕਮੈਂਟ:PunjabKesariPunjabKesariPunjabKesariPunjabKesariPunjabKesari

 


Related News