ਪੰਚਕੁਲਾ ''ਚ ਸਿਲੰਡਰ ਫੱਟਣ ਨਾਲ 6 ਲੋਕ ਜ਼ਖਮੀ

10/18/2017 11:57:03 PM

ਪੰਚਕੁਲਾ—ਇੱਥੋਂ ਦੇ ਸੈਕਟਰ 10 ਦੇ ਮਕਾਨ ਨੰਬਰ 702 'ਚ ਸਿਲੰਡਰ ਫੱਟਣ ਨਾਲ ਇਕ ਜ਼ੋਰਦਾਰ ਧਮਾਕਾ ਹੋਇਆ। ਸਿਲੰਡਰ ਦਾ ਧਮਾਕਾ ਇਨਾ ਜ਼ਬਰਦਸਤ ਸੀ ਕਿ ਘਰ ਦੇ ਪਰਖੱਚੇ ਉਡ ਗਏ। ਇਸ ਹਾਦਸੇ 'ਚ ਛੇ ਲੋਕ ਜ਼ਖਮੀ ਹੋ ਗਏ ਜਿਸ 'ਚੋਂ 4 ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮੌਕੇ 'ਤੋ ਫਾਇਰ ਬ੍ਰਿਗੇਡ ਅਤੇ ਪੁਲਸ ਪਹੁੰਚੀ।


Related News