ਬ੍ਰਿਟਿਸ਼ ਰਾਜ ਵਾਂਗ ਮੋਦੀ ਦੇ ਖਿਲਾਫ ਉਤਰੇਗੀ ਮੀਰਾ ਕੁਮਾਰ! (ਵੀਡੀਓ)

06/27/2017 5:31:43 PM

ਨਵੀਂ ਦਿੱਲੀ— ਰਾਸ਼ਟਰਪਤੀ ਚੋਣ ਲਈ ਯੂ.ਪੀ.ਏ. ਦੀ ਉਮੀਦਵਾਰ ਮੀਰਾ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਸਾਬਰਮਤੀ ਤੋਂ ਕਰੇਗੀ। ਮੀਰਾ ਦਾ ਤਰਕ ਹੈ ਕਿ ਬ੍ਰਿਟਿਸ਼ ਸਮਰਾਜ ਨੂੰ ਖਤਮ ਕਰਨ ਲਈ ਜਿਸ ਤਰ੍ਹਾਂ ਗਾਂਧੀ ਜੀ ਵੱਲੋਂ ਸਾਬਰਮਤੀ ਤੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਉਸੇ ਤਰਜ 'ਤੇ ਉਹ ਇਸ ਪਵਿੱਤਰ ਧਰਤੀ ਤੋਂ ਪ੍ਰਚਾਰ ਸ਼ੁਰੂ ਕਰੇਗੀ। 
ਐੱਨ.ਈ.ਡੇ. ਦੇ ਉਮੀਦਵਾਰ ਰਾਮ ਕੋਵਿੰਦ ਜਿੱਥੇ ਆਪਣੇ ਗ੍ਰਹਿ ਨਗਰ ਬਿਹਾਰ ਤੋਂ ਪ੍ਰਚਾਰ ਸ਼ੁਰੂ ਕਰ ਰਹੇ ਹਨ, ਉੱਥੇ ਹੀ ਮੀਰਾ ਕੁਮਾਰ ਨੇ ਨਿਤੀਸ਼ ਸਰਕਾਰ ਦੀ ਅਣਦੇਖੀ ਕਾਰਨ ਆਪਣੇ ਪ੍ਰਚਾਰ 'ਚ ਤਬਦੀਲੀ ਕੀਤੀ ਹੈ।


Related News