ਪਿਆਰ ''ਚ ਪਾਗਲ ਲੜਕੀ ਨੇ ਆਪਣੇ ਪੂਰੇ ਪਰਿਵਾਰ ਨੂੰ ਦੇ ਦਿੱਤਾ ਜ਼ਹਿਰ ਅਤੇ ਫਿਰ...

07/23/2017 5:30:38 PM

ਦੇਹਰਾਦੂਨ— ਪਿਆਰ 'ਚ ਇਕ ਲੜਕੀ ਇਸ ਤਰ੍ਹਾਂ ਪਾਗਲ ਹੋ ਗਈ ਕਿ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਯੋਜਨਾ ਬਣਾ ਬੈਠੀ। ਉਸ ਨੇ ਪ੍ਰੇਮੀ ਨਾਲ ਮਿਲ ਕੇ ਪਰਿਵਾਰ ਦੇ ਪੰਜ ਲੋਕਾਂ ਨੂੰ ਜ਼ਹਿਰ ਦੇ ਦਿੱਤਾ।

PunjabKesari

ਉਤਰਾਖੰਡ ਦੇ ਜਸਪੁਰ 'ਚ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੀ ਸਾਜਿਸ਼ ਰਚੀ। ਦੱਸਿਆ ਗਿਆ ਹੈ ਕਿ ਰਾਤ ਨੂੰ ਪੈਪਸੀ 'ਚ ਕੀਟਨਾਸ਼ਕ ਮਿਲਾ ਕੇ ਪਰਿਵਾਰ ਵਾਲਿਆਂ ਨੂੰ ਪਿਲਾ ਦਿੱਤੀ।

PunjabKesari

ਡੇਢ ਸਾਲ ਤੋਂ ਕਾਮਿਨੀ ਅਤੇ ਮੁਨੀਸ਼ ਜੋਸ਼ੀ ਵਿਚਕਾਰ ਪ੍ਰੇਮ ਪਸੰਗ ਚੱਲ ਰਿਹਾ ਸੀ। ਸਭ ਨੂੰ ਜ਼ਹਿਰ ਦੇ ਕੇ ਦੋਹੇਂ ਭੱਜ ਜਾਣਾ ਚਾਹੁੰਦੇ ਸੀ। ਪਰ ਅਜਿਹਾ ਨਹੀਂ ਹੋ ਸਕਿਆ। ਹਾਲਤ ਵਿਗੜਣ 'ਤੇ ਮੁੱਹਲੇ ਵਾਲਿਆਂ ਨੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ।

PunjabKesari

ਸਰਕਾਰੀ ਹਸਪਤਾਲ ਦੇ ਡਾਕਟਰ ਨੇ ਰੈਫਰ ਕਰ ਦਿੱਤਾ। ਜਿਸ ਦੇ ਬਾਅਦ ਸਾਰਿਆਂ ਨੂੰ ਪ੍ਰਾਈਵੇਟ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ ਹੈ।

PunjabKesari

ਦਾਦੀ ਜੈਬਤੀ ਦੀ ਹਾਲਤ ਗੰਭੀਰ ਹੈ ਪਰ ਖਤਰੇ ਤੋਂ ਬਾਹਰ ਹੈ। ਪਿਤਾ ਡੋਲੀਰਾਮ, ਮਾਂ ਸਰਲਾ ਦੇਵੀ, ਭਰਾ ਜਿਤੇਂਦਰ ਕਸ਼ਯਪ, ਭਰਾ ਮਨੋਜ ਕਸ਼ਯਪ ਨੂੰ ਜ਼ਹਿਰ ਦਿੱਤਾ। ਪ੍ਰੇਮੀ ਮੁਨੀਸ਼ ਜੋਸ਼ੀ ਹੋਟਲ 'ਚ ਕੰਮ ਕਰਦਾ ਹੈ। 

PunjabKesari


Related News