ਜਿਨ੍ਹਾਂ ਦੀ ਹਥੇਲੀ ''ਚ ਹੁੰਦੇ ਹਨ ਇਹ ਚਿੰਨ੍ਹ, ਉਹ ਜਨਮ ਤੋਂ ਹੀ ਲੈ ਕੇ ਆਉਂਦੇ ਨੇ ਕਿਸਮਤ ਦਾ ਸਾਥ

11/27/2015 11:18:52 AM


ਸਮੁੰਦਰ ਸ਼ਾਸਤਰ ਮੁਤਾਬਕ ਮਨੁੱਖ ਦੇ ਸਰੀਰ ''ਤੇ ਬਹੁਤ ਸਾਰੇ ਅਜਿਹੇ ਚਿੰਨ੍ਹ ਹੁੰਦੇ ਹਨ, ਜਿਨ੍ਹਾਂ ਤੋਂ ਸਾਡੇ ਜੀਵਨ ਦੇ ਸ਼ੁੱਭ ਅਤੇ ਅਸ਼ੁੱਭ ਪ੍ਰਭਾਵ ਪੈਂਦੇ ਹਨ। ਇਨ੍ਹਾਂ ਵਿਚ ਕੁਝ ਅਜਿਹੇ ਸ਼ੁੱਭ ਚਿੰਨ੍ਹ ਹਨ, ਜੋ ਹਥੇਲੀ ''ਚ ਹੁੰਦੇ ਹਨ ਪਰ ਉਹ ਕਿਸੇ ਖਾਸ ਵਿਅਕਤੀਆਂ ਦੇ ਹੁੰਦੇ ਹਨ। ਅਜਿਹੇ ਲੋਕ ਜਨਮ ਤੋਂ ਹੀ ਲੈ ਕੇ ਆਉਂਦੇ ਹਨ, ਲਕਸ਼ਮੀ ਜੀ ਦਾ ਸਾਥ ਅਤੇ ਕਿਸਮਤ ਦਾ ਸਾਥ। ਆਓ ਜਾਣਦੇ ਹਾਂ ਉਨ੍ਹਾਂ ਚਿੰਨ੍ਹਾਂ ਬਾਰੇ-
ਕਮਲ ਪੁਸ਼ਪ ਚਿੰਨ੍ਹ।
ਛੱਤਰ ਦਾ ਚਿੰਨ੍ਹ।
ਧਨੁਸ਼ ਦਾ ਚਿੰਨ੍ਹ।
ਹਥੇਲੀ ''ਚ ਮੱਛੀ ਦਾ ਚਿੰਨ੍ਹ ਜਿਸ ਰੇਖਾ ਕੋਲ ਜਾਂ ਉਸ ਨਾਲ ਜੁੜਿਆ ਹੋਇਆ ਹੁੰਦਾ ਹੈ, ਉਸ ਰੇਖਾ ਦੀ ਸ਼ਕਤੀ ਨੂੰ ਵਧਾ ਦਿੰਦਾ ਹੈ।
ਅੰਕੁਸ਼ ਦਾ ਚਿੰਨ੍ਹ।
ਰੱਥ ਦਾ ਚਿੰਨ੍ਹ। 
ਵਰਜ ਦਾ ਚਿੰਨ੍ਹ।
ਕਛੂਆ ਦਾ ਚਿੰਨ੍ਹ।
ਸਿੰਘ ਦਾ ਚਿੰਨ੍ਹ।
ਬਾਣ ਦਾ ਚਿੰਨ੍ਹ।
ਹੱਥ ਦਾ ਚਿੰਨ੍ਹ।
ਮੰਦਰ ਦਾ ਚਿੰਨ੍ਹ।
ਸ਼ੰਖ ਦਾ ਚਿੰਨ੍ਹ।
ਚੱਕਰ ਦਾ ਚਿੰਨ੍ਹ।

ਪੁਸ਼ਪਮਾਲਾ ਦਾ ਚਿੰਨ੍ਹ।
ਵਰਿਸ਼ ਦਾ ਚਿੰਨ੍ਹ।
ਪਰਬਤ ਦਾ ਚਿੰਨ੍ਹ।
ਪਤਾਕਾ ਦਾ ਚਿੰਨ੍ਹ।
ਮੋਰ ਦਾ ਚਿੰਨ੍ਹ।
ਤਰਾਜੂ ਦਾ ਚਿੰਨ੍ਹ।
ਚਮਰ ਦਾ ਚਿੰਨ੍ਹ।
ਯਵ ਦਾ ਚਿੰਨ੍ਹ।

ਅਰਧਚੰਦਰ ਦਾ ਚਿੰਨ੍ਹ।
ਵੇਦੀ ਦਾ ਚਿੰਨ੍ਹ।
ਫੁੱਲ ਦਾ ਚਿੰਨ੍ਹ।
ਗਦਾ ਦਾ ਚਿੰਨ੍ਹ।
ਹੱਲ ਦਾ ਚਿੰਨ੍ਹ।


Tanu

News Editor

Related News