ਨੌਟਬੰਦੀ ਦੀ ਕਰੰਸੀ ਨਾਲ 3 ਗ੍ਰਿਫਤਾਰ

12/12/2017 3:09:59 PM

ਸ਼੍ਰੀਨਗਰ— ਪੁਲਸ ਨੇ ਨਾਕਾ ਲਗਾ ਕੇ ਤਿੰਨ ਲੋਕਾਂ ਨੂੰ ਨੌਟਬੰਦੀ ਦੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਤਿੰਨਾਂ ਕੋਲ 13,63, 500 ਰੁਪਏ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੀ ਪਛਾਣ ਬਸ਼ੀਰ ਅਹਿਮਦ ਖਾਨ ਪੁੱਤਰ ਮੁਹੰਮਦ ਸੁਲਤਾਨ ਨਿਵਾਸੀ ਬਟਮਾਲੂ, ਸ਼ੌਕਤ ਅਹਿਮਦ ਭੱਟ ਪੁੱਤਰ ਗੁਲਾਮ ਕਾਦਿਰ ਨਿਵਾਸੀ ਪੰਥਾਂ ਚੌਂਕ ਦੇ ਰੂਪ 'ਚ ਹੋਈ ਹੈ। ਤਿੰਨਾਂ ਨੂੰ ਨਗੀਨ ਪੁਲਸ ਸਟੇਸ਼ਨ 'ਚ ਰੱਖਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News