10 ਰੁਪਏ ਚੋਰੀ ਕਰਨ ਵਾਲਾ 32 ਸਾਲਾਂ ਬਾਅਦ ਗ੍ਰਿਫਤਾਰ

01/17/2018 12:09:08 PM

ਸਿਵਨੀ - ਮੱਧ ਪ੍ਰਦੇਸ਼ ਦੇ ਸਿਵਨੀ ਥਾਣਾ ਪੁਲਸ ਨੇ 10 ਰੁਪਏ ਦੀ ਚੋਰੀ ਦੇ ਦੋਸ਼ 'ਚ 32 ਸਾਲਾਂ ਤੋਂ ਫਰਾਰ ਦੋਸ਼ੀ ਨੂੰ ਅੱਜ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਿਵਨੀ ਦੇ ਮੰਗਲੀਪੇਠ ਵਾਸੀ ਵਾਹਿਦ (55) ਦੇ ਵਿਰੁੱਧ ਛਿੰਦਵਾੜਾ ਦੀ ਅਦਾਲਤ 'ਚ 1985 'ਚ 10 ਰੁਪਏ ਦੀ ਚੋਰੀ ਦੇ ਮਾਮਲੇ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। ਪੁਲਸ ਨੇ ਅੱਜ ਉਸ ਨੂੰ ਜਬਲਪੁਰ ਨਗਰ ਦੇ ਗੰਜ ਪਾਸਆਨਾ ਤੋਂ ਗ੍ਰਿਫਤਾਰ ਕੀਤਾ। 
 


Related News