ਚੁੱਟਕਲੇ

05/22/2017 6:36:18 PM

1. ਜੇਲਰ ਪੱਪੂ ਨੂੰ ਕੱਲ ਤੈਨੂੰ 8 ਵਜੇ ਫਾਂਸੀ ਦਿੱਤੀ ਜਾਵੇਗੀ। 
    ਪੱਪੂ-ਹਾ ਹਾ ਹਾ ਹਾ
    ਜੇਲਰ- ਹੱਸ ਕਿਉਂ ਰਿਹਾ ??
    ਪੱਪੂ- ਮੈਂ ਤਾਂ 9 ਵਜੇ ਉੱਠਦਾ। 

2. ਪਤਨੀ-  ਪੇਕਿਆਂ ਤੋਂ ਫੋਨ ''ਤੇ 
    ਤੁਸੀਂ ਮੈਨੂੰ ਯਾਦ ਕਰਦੇ ਹੋ ?
    ਪਤੀ- ਜੇ ਯਾਦ ਕਰਨਾ ਸੌਖਾ ਹੁੰਦਾ ਤਾਂ 
    ਮੈਂ 10 ਵੀਂ ਪਾਸ ਨਾਂ ਕਰ ਜਾਂਦਾ। 

3. ਗੁਰਮੀਤ ਮਾਸਟਰ ਨੂੰ - ਮੇਰਾ ਮੁੰਡਾ ਪੜ੍ਹਾਈ ''ਚ ਕਿਵੇਂ ਆ ?
    ਮਾਸਟਰ- ਬੱਸ ਇਹ ਸਮਝ ਲਓ ਕਿ ਆਰੀਆਂ ਭੱਟ ਨੇ ਜੀਰੋ ਦੀ ਖੋਜ       ਇਹਦੇ ਲਈ ਹੀ ਕੀਤੀ ਆ। 

4. ਪਤਨੀ- ਮੈਨੂੰ ਸੋਨੇ ਦਾ ਹਾਰ ਲਿਆ ਦਿਓ। 
    ਮੈਂ ਤੁਹਾਨੂੰ 7 ਜਨਮ ਤੱਕ ਚਾਹਾਂਗੀ। 
    ਪਤੀ- ਹਾਰ ਦੇ ਨਾਲ ਕੰਗਨ ਵੀ ਲਿਆ ਦਿਓ, 
    ਪਰ ਗੱਲ ਏਸ ਜਨਮ ਤੱਕ ਰਹਿਣ ਦੇ। 

    ਗੋਲਜੀ ਧਨੋਆ
    ਤਲਵੰਜੀ ਕਲਾਂ, ਤਹਿ ਜਗਰਾਉ ਲੁਧਿਆਣਾ
    ਮੋਬਾਇਲ ਨੰ. 82890-54918


Related News